Alto ਨੂੰ ਪਛਾੜ Swift ਬਣੀ Maruti ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ, ਵੇਖੋ ਟੌਪ 10 ਲਿਸਟ

Hyundai Grand i10 ਸੱਤਵੇ ਨੰਬਰ ਤੇ ਬਣੀ ਹੋਈ ਹੈ।
Download ABP Live App and Watch All Latest Videos
View In App
Hyundai i20 Elite ਦੱਸਵੇ ਸਥਾਨ ਤੇ ਹੈ।

Maruti Suzuki S-Presso ਨੌਵੇਂ ਨੰਬਰ ਤੇ ਬਣੀ ਹੈ।
Maruti Suzuki Eeco ਛੇਵੇਂ ਸਥਾਨ ਤੇ ਹੈ।
MPV Maruti Suzuki Ertiga ਪੰਜਵੇਂ ਸਥਾਨ ਤੇ ਬਣੀ ਹੋਈ ਹੈ।
Maruti Suzuki Baleno ਇਸ ਲੀਸਟ 'ਚ ਚੌਥੇ ਸਥਾਨ ਤੇ ਹੈ।
ਦੂਜੇ ਸਥਾਨ 'ਤੇ Maruti Suzuki WagonR ਹੈ ਅਤੇ ਇਸਦੀ ਵਿਕਰੀ 16 ਫੀਸਦ ਦੀ ਬੜ੍ਹਤ ਦੇ ਨਾਲ 18,235 ਯੂਨਿਟਸ ਹੈ।
ਪਿਛਲੇ ਸਾਲ ਲਾਂਚ ਹੋਈ Hyundai Venue ਅੱਠਵੇਂ ਸਥਾਨ ਤੇ ਬਣੀ ਹੋਈ ਹੈ।
ਤੀਜੇ ਸਥਾਨ ਤੇ Maruti Suzuki Alto ਰਹੀ। ਇਸ ਵਿਕਰੀ 28 ਫੀਸਦ ਗਿਰਾਵਟ ਨਾਲ 17,921 ਯੂਨਿਟਸ ਰਹੀ।
ਫਰਵਰੀ ਮਹੀਨੇ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਚੋਟੀ ਦੀਆਂ 10 ਕਾਰਾਂ ਦੀ ਗੱਲ ਕਰਿਏ ਤਾਂ ਇਸ ਸੂਚੀ ਵਿੱਚ ਮਾਰੂਤੀ ਸੁਜ਼ੂਕੀ ਦੀਆਂ ਸਭ ਤੋਂ ਵੱਧ 7 ਕਾਰਾਂ ਸ਼ਾਮਲ ਹਨ।Maruti Suzuki Swift ਪਹਿਲੇ ਸਥਾਨ 'ਤੇ ਸਥਿਤ ਹੈ। ਇਸ ਸਮੇਂ ਇਸ ਦੀ 3 ਫੀਸਦ ਬੜ੍ਹਤ ਨਾਲ 18,696 ਯੂਨਿਟਸ ਦੀ ਵਿਕਰੀ ਹੋਈ ਹੈ।
- - - - - - - - - Advertisement - - - - - - - - -