Varun Dhawan Haldi Photos: ਹਲਦੀ ਸੈਰੇਮਨੀ 'ਚ ਬਾਡੀ ਫਲੌਂਟ ਕਰਦੇ ਦਿਖੇ ਵਰੁਣ ਧਵਨ, ਦੇਖੋ ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ 24 ਜਨਵਰੀ ਨੂੰ ਵਰੁਣ ਨੇ ਆਪਣੇ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨਾਲ ਵਿਆਹ ਕਰਵਾ ਲਿਆ। ਵਿਆਹ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ ਜਿਸ ਵਿੱਚ ਪਰਿਵਾਰ ਦੇ ਕਰੀਬੀ 40ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ।
Download ABP Live App and Watch All Latest Videos
View In Appਦੂਜੀ ਤਸਵੀਰ ਵਿੱਚ, ਉਸ ਦੇ ਦੋਸਤ ਉਸ ਦੇ ਨਾਲ ਹਨ, ਉਹ ਕੱਪੜੇ ਜੋ ਉਨ੍ਹਾਂ ਪਹਿਨੇ ਹਨ ਉਨ੍ਹਾਂ 'ਤੇ ਟੀਮ ਰਘੂ ਅਤੇ ਟੀਮ ਸੀਨੂੰ ਲਿਖਿਆ ਹੋਇਆ ਹੈ।
ਵਰੁਣ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ 'ਚ ਉਸ ਨੇ ਹਲਦੀ ਲੱਗੀ ਹੋਈ ਹੈ ਅਤੇ ਉਹ ਆਪਣਾ ਸਰੀਰ ਦਿਖਾ ਰਿਹਾ ਹੈ।
ਵਰੁਣ ਨੇ ਆਪਣੇ ਇੰਸਟਾਗਰਾਮ 'ਤੇ ਹਲਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਮੇਸ਼ਾਂ ਦੀ ਤਰ੍ਹਾਂ, ਇਨ੍ਹਾਂ ਤਸਵੀਰਾਂ ਵਿੱਚ ਵੀ ਉਸ ਦਾ ਚੁਲਬੁਲਾ ਅੰਦਾਜ਼ ਦਿੱਖ ਰਿਹਾ ਹੈ।
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੇ ਫੈਨਸ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਅਦਾਕਾਰ ਹੌਲੀ ਹੌਲੀ ਫ਼ੰਕਸ਼ਨਸ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।
- - - - - - - - - Advertisement - - - - - - - - -