12 ਲੱਖ ਦੀ Polo SUV 'ਚ ਮਿਲਣਗੇ ਕਰੋੜ ਦੀ ਕੀਮਤ ਵਾਲੀ ਕਾਰਾਂ ਦੇ ਫੀਚਰ
ਏਬੀਪੀ ਸਾਂਝਾ
Updated at:
28 Feb 2017 11:32 AM (IST)
1
ਨਿਊ ਜਨਰੇਸ਼ਨ ਪੋਲੋ SUV ਦਾ ਪੈਟਰੋਲ ਵੈਰੀਅੰਟ 17kmpl ਦੀ ਮਾਈਲੇਜ ਦੇਵੇਗੀ ਜਦੋਂਕਿ ਇਸ ਦੇ ਡੀਜ਼ਲ ਮਾਡਲ 23kmpl ਦੀ ਮਾਈਲੇਜ ਦੇਵੇਗਾ। ਇਹ ਕਾਰ ਜੁਲਾਈ 2017 ਤੱਕ ਲਾਂਚ ਹੋ ਸਕਦੀ ਹੈ।
Download ABP Live App and Watch All Latest Videos
View In App2
ਇਹ ਕਾਰ 10.3 ਸੈਕੰਡ ਵਿੱਚ 100kmph ਦੀ ਰਫ਼ਤਾਰ ਫੜ ਸਕਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਸਪੀਡ 188kmph ਹੈ।
3
Volkswagen ਨੇ ਆਪਣੀ ਨਵੀਂ ਗੱਡੀ ਲਾਂਚ ਕੀਤੀ ਹੈ।
4
Volkswagen ਦੀ ਇਹ ਗੱਡੀ ਦੀ ਕੀਮਤ 12 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਨੂੰ ਨਾਮ ਦਿੱਤਾ ਗਿਆ ਹੈ ਪੋਲੋ SUV । ਨਿਊ ਜਨਰੇਸ਼ਨ ਪੋਲੋ SUV ਵਿੱਚ 7 ਸਪੀਡ DSG ਟਰਾਂਸਮਿਸ਼ਨ ਦੀ ਸੁਵਿਧਾ ਦਿੱਤੀ ਗਈ ਹੈ।
- - - - - - - - - Advertisement - - - - - - - - -