ਇਨ੍ਹਾਂ 2 ਫੀਚਰਜ਼ ਨਾਲ WhatsApp ਚਲਾਉਣਾ ਹੋ ਜਾਵੇਗਾ ਹੋਰ ਵੀ ਸੌਖਾ
ਫ਼ਿਲਹਾਲ ਇਹ ਦੋਵੇਂ ਫੀਚਰ ਐਂਡ੍ਰੌਇਡ ਦੇ ਬੀਟਾ ਵਰਸ਼ਨ ਲਈ ਹੀ ਉਪਲਬਧ ਹਨ। ਆਸ ਹੈ ਕਿ ਕੰਪਨੀ ਛੇਤੀ ਹੀ ਇਨ੍ਹਾਂ ਨੂੰ ਸਾਰੇ ਯੂਜ਼ਰਜ਼ ਲਈ ਉਪਲਬਧ ਕਰਵਾਏਗੀ।
Download ABP Live App and Watch All Latest Videos
View In Appਹੁਣ ਇਸ ਲਗਾਤਾਰ ਦਬਾਉਣ ਦੇ ਝੰਜਟ ਤੋਂ ਕੰਪਨੀ ਲੌਕ ਵਾਇਸ ਨੋਟ ਦੀ ਸੁਵਿਧਾ ਨਾਲ ਮੁਕਤੀ ਦਿਵਾਉਣ ਵਾਲੀ ਹੈ।
ਇਸ ਸਮੇਂ ਵ੍ਹੱਟਸਐਪ 'ਤੇ ਧੁਨੀ ਜਾਂ ਆਵਾਜ਼ ਸੰਦੇਸ਼ ਭੇਜਣ ਲਈ ਮਾਈਕ ਵਾਲੇ ਆਈਕਨ ਨੂੰ ਦੱਬ ਕੇ ਰੱਖਣਾ ਪੈਂਦਾ ਹੈ। ਜਿੰਨਾ ਲੰਮਾਂ ਵੌਇਸ ਮੈਸੇਜ ਭੇਜਣਾ ਹੈ ਓਨਾ ਸਮਾਂ ਆਈਕਲ ਨੂੰ ਦਬਾਉਣਾ ਪੈਂਦਾ ਹੈ।
ਦੂਜੇ ਫੀਚਰ ਦੀ ਗੱਲ ਕਰੀਏ ਤਾਂ ਹੁਣ ਵ੍ਹੱਟਸਐਪ 'ਤੇ ਵੌਇਸ ਨੋਟ ਭੇਜਣ ਦਾ ਨਵਾਂ ਤੇ ਸੌਖਾ ਤਰੀਕਾ ਮਿਲਣ ਵਾਲਾ ਹੈ।
ਇਸ ਰਾਹੀਂ ਜੇਕਰ ਤੁਸੀਂ ਵ੍ਹੱਟਸਐਪ ਰਾਹੀਂ ਕਿਸੇ ਨਾਲ ਵੌਇਸ ਕਾਲ ਕਰਨ ਦੇ ਦੌਰਾਨ ਹੀ ਵੀਡੀਓ ਕਾਲ 'ਤੇ ਸ਼ਿਫਟ ਕਰ ਸਕੋਂਗੇ। ਇਸ ਲਈ ਤੁਹਾਨੂੰ ਆਪਣਾ ਆਡੀਓ ਕਾਲ ਅੱਧ ਵਿਚਾਲੇ ਕੱਟਣ ਦੀ ਵੀ ਲੋੜ ਨਹੀਂ ਰਹੇਗੀ।
ਇਹ ਦੋਵੇਂ ਫੀਚਰਜ਼ ਵ੍ਹੱਟਸਐਪ ਐਂਡ੍ਰੌਇਡ ਦੇ ਬੀਟਾ ਵਰਸ਼ਨ ਵਿੱਚ ਵੇਖੇ ਗਏ ਹਨ। ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ-ਵੌਇਸ ਕਾਲ ਸਵਿੱਚ ਫੀਚਰ ਬਾਰੇ ਦੱਸਦੇ ਹਾਂ।
ਇਨ੍ਹਾਂ ਵਿੱਚ ਇੱਕ ਹੈ ਕੌਲ ਸਵਿੱਚ ਮੋਡ ਕੇ ਦੂਜਾ ਹੈ ਵੌਇਸ ਲੌਕਡ ਰਿਕਾਰਡਿੰਗ।
ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਉਤਾਰਨ ਤੋਂ ਬਾਅਦ ਹੁਣ ਵ੍ਹੱਟਸਐਪ ਦੋ ਨਵੇਂ ਫੀਚਰਜ਼ 'ਤੇ ਕੰਮ ਕਰ ਰਿਹਾ ਹੈ।
- - - - - - - - - Advertisement - - - - - - - - -