Xiaomi ਨੇ ਲਾਂਚ ਕੀਤੀ 2400 ਰੁਪਏ ਦੀ Walkie-Talkie
2600mAh ਬੈਟਰੀ ਵਾਲੇ ਇਹ Walkie-Talkie ਕਾਫ਼ੀ ਹਾਈਟੈੱਕ ਫ਼ੀਚਰ ਨਾਲ ਲੈਸ ਹਨ। ਕੰਪਨੀ ਨੇ ਇਸ ਦੀ ਕੀਮਤ CNY 249 (ਕਰੀਬ 2400 ਰੁਪਏ) ਰੱਖੀ ਹੈ।
Download ABP Live App and Watch All Latest Videos
View In Appਸਮਰਾਟ ਫ਼ੋਨ ਕੰਪਨੀ ਬਣਾਉਣ ਵਾਲੀ ਕੰਪਨੀ Xiaomi ਨੇ ਇਸ ਵਾਰ ਵਾਕੀ-ਟਾਕੀ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦਾ ਨਾਮ Mi Walkie-Talkie ਦਿੱਤਾ ਹੈ।
Walkie-Talkie ਵਿੱਚ FM ਰੇਡੀਉ ਦੀ ਸੁਵਿਧਾ ਵੀ ਦਿੱਤੀ ਹੈ। Mi Walkie-Talkie ਵਿੱਚ ਬਲੈਕ ਐਂਡ ਵਾਈਟ 160x600 ਪਿਕਸਲਜ਼ LCD ਡਿਸਪਲੇ ਸਕਰੀਨ ਦਿੱਤੀ ਗਈ ਹੈ।
ਦੋਵਾਂ ਹੀ Walkie-Talkie ਅਲਟਰਾ ਹਾਈ ਫ੍ਰੀਕਵੈਂਸੀ(UHF) ਅਤੇ ਵੈਰੀ ਹਾਈ ਫ੍ਰੀਕਵੈਂਸੀ (VHF) ਬੈਂਡ ਦਿੱਤੇ ਗਏ ਹਨ।
ਇਸ Walkie-Talkie ਦੀ ਖ਼ਾਸ ਗੱਲ ਇਹ ਹੈ ਕਿ ਯੂਜ਼ਰ ਨੈੱਟਵਰਕ ਫ੍ਰੀਕਵੈਂਸੀ ਵਿੱਚ ਹੁੰਦਾ ਹੈ ਉਦੋਂ ਇਸ ਰਾਹੀਂ ਵਾਈਸ ਮੈਸੇਜ ਸੈਂਡ ਕੀਤਾ ਜਾ ਸਕਦਾ ਹੈ। ਯੂਜ਼ਰ ਇਸ Walkie-Talkie ਰਾਹੀਂ ਆਪਣੀ ਲੋਕੇਸ਼ਨ ਵੀ ਸ਼ੇਅਰ ਕਰ ਸਕਦਾ ਹੈ। ਮਨੋਰੰਜਨ ਲਈ ਇਸ ਵਿੱਚ FM ਰੇਡੀਉ ਵੀ ਦਿੱਤਾ ਗਿਆ ਹੈ। ਇਸ ਵਿੱਚ USB ਪੋਰਟ ਵੀ ਹੈ ਜੋ ਕਨੈਕਟੀਵਿਟੀ ਹੈ ਜੋ ਚਾਰਜਿੰਗ ਦੇ ਕੰਮ ਆਉਂਦਾ ਹੈ।
- - - - - - - - - Advertisement - - - - - - - - -