ਪੜਚੋਲ ਕਰੋ
Advertisement
ਭਾਰਤੀ ਦੌਰੇ ਲਈ ਆਸਟ੍ਰੇਲਿਆਈ ਕ੍ਰਿਕਟ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਟੀਮ 'ਚ ਥਾਂ
ਅਗਲੇ ਮਹੀਨੇ ਤੋਂ ਹੋਣ ਵਾਲੇ ਭਾਰਤ ਦੌਰੇ ਲਈ ਆਸਟ੍ਰੇਲਿਆਈ ਵਨਡੇ ਟੀਮ ਦਾ ਐਲਾਨ ਹੋ ਗਿਆ ਹੈ। ਟੈਸਟ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਹਰ ਕਿਸੇ ਨੂੰ ਹੈਰਾਨ ਕਰਨ ਵਾਲੇ ਮਿਡਲ ਆਰਡਰ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੂੰ ਟੀਮ ‘ਚ ਥਾਂ ਮਿਲੀ ਹੈ।
ਨਵੀਂ ਦਿੱਲੀ: ਅਗਲੇ ਮਹੀਨੇ ਤੋਂ ਹੋਣ ਵਾਲੇ ਭਾਰਤ ਦੌਰੇ ਲਈ ਆਸਟ੍ਰੇਲਿਆਈ ਵਨਡੇ ਟੀਮ ਦਾ ਐਲਾਨ ਹੋ ਗਿਆ ਹੈ। ਟੈਸਟ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਹਰ ਕਿਸੇ ਨੂੰ ਹੈਰਾਨ ਕਰਨ ਵਾਲੇ ਮਿਡਲ ਆਰਡਰ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੂੰ ਟੀਮ ‘ਚ ਥਾਂ ਮਿਲੀ ਹੈ। 14 ਮੈਂਬਰੀ ਟੀਮ ‘ਚ ਲਾਬੁਸ਼ੇਨ ਭਾਰਤ ਖਿਲਾਫ ਸੀਰੀਜ਼ ‘ਚ ਵਨਡੇ ਕਰੀਅਰ ਦੀ ਸ਼ੁਰੂਆਤ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਐਂਡ੍ਰਿਊ ਮੈਕਡੋਨਾਲਡ ਕੋਚ ਵਜੋਂ ਟੀਮ ਦੇ ਨਾਲ ਹੋਣਗੇ।
ਭਾਰਤ ਦੌਰੇ ‘ਚ ਆਸਟ੍ਰੇਲਿਆਈ ਟੀਮ ਨੂੰ ਤਿੰਨ ਵਨਡੇ ਮੈਚ ਖੇਡਣੇ ਹਨ। ਦੱਸ ਦਈਏ ਕਿ ਵਰਲਡ ਕੱਪ 2019 ‘ਚ ਆਸਟ੍ਰੇਲਿਆਈ ਟੀਮ ਦਾ ਹਿੱਸਾ ਰਹੇ ਗਲੇਨ ਮੈਕਸਵੇਲ, ਮਾਰਕਸ ਸਟੋਇਨੀਸ ਤੇ ਨਾਥਨ ਲਿਓਨ ਟੀਮ ਦਾ ਹਿੱਸਾ ਨਹੀਂ ਹਨ। ਨਾਥਨ ਦੀ ਥਾਂ ਅੇਡਮ ਜੰਪਾ ਤੇ ਟਰਨਰ ਸਪੀਨਰ ਦਾ ਰੋਲ ਨਿਭਾਉਣਗੇ।
ਆਸਟਰੇਲੀਆ ਦੀ ਟੀਮ-
ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਏਗਰ, ਐਲੈਕਸ ਕੈਰੀ, ਪੈਟ ਕਮਿੰਸ, ਪੀਟਰ ਹੈਂਡਸਕੌਮ, ਜੋਸ਼ ਹੇਜ਼ਲਵੁੱਡ, ਮਾਰਨਸ ਲੈਬੂਸਚੇਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜੰਪਾ। ਆਸਟਰੇਲੀਆ ਦੀ ਟੀਮ ਦਾ ਭਾਰਤੀ ਦੌਰਾ: 14 ਜਨਵਰੀ: ਪਹਿਲਾ ਵਨਡੇ ਮੁੰਬਈ 17 ਜਨਵਰੀ: ਦੂਜਾ ਵਨਡੇ, ਰਾਜਕੋਟ 19 ਜਨਵਰੀ: ਤੀਜਾ ਵਨਡੇ, ਬੰਗਲੁਰੂJUST IN: Australia's ODI squad to tour India next month #INDvAUS
Aaron Finch (c) Sean Abbott Ashton Agar Alex Carey (vc) Pat Cummins (vc) Peter Handscomb Josh Hazlewood Marnus Labuschagne Kane Richardson Steven Smith Mitchell Starc Ashton Turner David Warner Adam Zampa — cricket.com.au (@cricketcomau) December 17, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement