ਹਾਰ ਤੋਂ ਬਾਅਦ ਨਿਸ਼ਾਨੇ 'ਤੇ ਆਈ ਭਾਰਤੀ ਟੀਮ, ਪ੍ਰਸ਼ੰਸਕਾਂ ਨੇ ਇੰਝ ਜ਼ਾਹਿਰ ਕੀਤੀ ਨਰਾਜ਼ਗੀ
IND vs SA: ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਭਾਰਤੀ ਟੀਮ 'ਤੇ ਖੂਬ ਮੇਮ ਬਣਾਏ।
IND vs SA 3rd T20I: ਇੰਦੌਰ 'ਚ ਹੋਏ ਟੀ-20 ਮੈਚ 'ਚ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। Proteas team ਨੇ ਭਾਰਤ ਨੂੰ 49 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਭਾਰਤੀ ਗੇਂਦਬਾਜ਼ਾਂ ਨੂੰ ਮਾਤ ਦੇ ਕੇ 227 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਬਾਅਦ 'ਚ ਭਾਰਤੀ ਚੋਟੀ ਅਤੇ ਮੱਧਕ੍ਰਮ ਨੂੰ ਪਵੇਲੀਅਨ ਭੇਜ ਕੇ ਆਪਣੀ ਜਿੱਤ ਪੱਕੀ ਕੀਤੀ। ਇਸ ਮੈਚ 'ਚ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਕਮਜ਼ੋਰ ਸਾਬਤ ਹੋਈ। ਟੀਮ ਇੰਡੀਆ ਦੇ ਇਸ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਆਪਣਾ ਗੁੱਸਾ ਕੱਢਿਆ ਹੈ। ਪ੍ਰਸ਼ੰਸਕਾਂ ਨੇ ਇੱਕ ਮਜ਼ਾਕੀਆ ਮੀਮ (Funny Meme) ਸ਼ੇਅਰ ਕਰਕੇ ਇਸ ਗੁੱਸੇ ਨੂੰ ਜ਼ਾਹਰ ਕੀਤਾ। ਦੇਖੋ ਟਾਪ ਦੇ 10 ਮਜ਼ਾਕੀਆ ਮੀਮਜ਼...
हमे चले रील बनाने तुम लोग अपना देख लो pic.twitter.com/AS8LMdx9Gv
— Professor ngl राजा बाबू 🥳🌈 (@GaurangBhardwa1) October 4, 2022
Indian batters coming back to Dressing room just after taking strike #INDvSA pic.twitter.com/smuAAKS3qx
— h-a-m-m-a-d (@iamhmmad1) October 4, 2022
— Desi Bhayo (@desi_bhayo88) October 4, 2022
Batsman to Ball In Holkar Stadium , Indore after every ball.#INDvSA pic.twitter.com/Xd9scSIFGR
— Tulasidas Khan (@tulsidaaskhaan) October 4, 2022
#INDVSA #deepakchahar pic.twitter.com/mSzUTwbyE9
— विजय (@bijjuu11) October 4, 2022
#INDvSA #INDvsSA #HarshalPatel
— g0v!ñD $#@®mA (@rishu_1809) October 4, 2022
Harshal Patel planning deliveries : pic.twitter.com/7H2ejj9yPT
#INDvsSAT20I #DineshKarthik#INDvSA #INDvsSA
— g0v!ñD $#@®mA (@rishu_1809) October 4, 2022
Dinesh Karthik was striking the ball so well and then Gifted wicket for switch hit.
Rahul Dravid : pic.twitter.com/HICpTniHuq
Deepak Chahar didn't Mankad (Run out) Stubbs...
— Nidhi Surana (@Nids_surana) October 4, 2022
Le Ashwin : #INDvSA #INDvsSA pic.twitter.com/VCp5Ecnrmk
1st inning summary 😂 #IndvSa pic.twitter.com/XuhHE05NM7
— Rajabets India🇮🇳👑 (@smileandraja) October 4, 2022
Same energy. #IndvSA pic.twitter.com/rFyJkUXjE1
— Rajabets India🇮🇳👑 (@smileandraja) October 4, 2022