ਪੜਚੋਲ ਕਰੋ

Pandya Natasa Divorce: ਪੰਡਯਾ -ਨਤਾਸ਼ਾ ਦੀ ਹਸਦੀ-ਵਸਦੀ ਜ਼ਿੰਦਗੀ 'ਤੇ ਲੱਗੀ ਬੂਰੀ ਨਜ਼ਰ, ਇਨ੍ਹਾਂ ਗੱਲਾਂ ਕਰਕੇ ਇੱਕ-ਦੂਜੇ ਤੋਂ ਹੋਏ ਵੱਖ

Pandya Natasa Divorce: ਹਾਰਦਿਕ ਪੰਡਯਾ ਅਤੇ ਨਤਾਸ਼ਾ ਦੇ ਤਲਾਕ ਦੀ ਖ਼ਬਰ ਦੀ ਪੁਸ਼ਟੀ ਹੋ ​​ਗਈ ਹੈ। ਪੰਡਯਾ ਅਤੇ ਨਤਾਸ਼ਾ ਦਾ ਵਿਆਹ 2020 ਵਿੱਚ ਹੋਇਆ ਸੀ। ਆਓ ਜਾਣਦੇ ਹਾਂ ਆਖਿਰ ਕਿਉਂ ਪੈ ਗਈ ਦੋਹਾਂ ਦੇ ਰਿਸ਼ਤੇ ਵਿੱਚ ਦਰਾਰ?

Hardik Pandya Natasa Divorce: ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੇਨਕੋਵਿਕ ਦਾ ਤਲਾਕ ਕਨਫਰਮ ਹੋ ​​ਗਿਆ ਹੈ। ਇਹ ਜਾਣਕਾਰੀ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਪੰਡਯਾ ਅਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਪਹਿਲਾਂ ਹੀ ਆ ਰਹੀਆਂ ਸਨ। ਪਰ ਹੁਣ ਇਸ ਦੀ ਪੁਸ਼ਟੀ ਹੋ ​​ਗਈ ਹੈ। ਪੰਡਯਾ ਅਤੇ ਨਤਾਸ਼ਾ ਦੇ ਰਿਸ਼ਤੇ 'ਚ 5 ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜੋ ਤਲਾਕ ਤੋਂ ਬਾਅਦ ਉਨ੍ਹਾਂ ਨਾਲ ਰਹਿ ਸਕਦਾ ਹੈ। ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ।

ਪੰਡਯਾ ਅਤੇ ਨਤਾਸ਼ਾ ਦੀ ਪਹਿਲੀ ਮੁਲਾਕਾਤ 2018 ਵਿੱਚ ਹੋਈ ਸੀ। ਦੋਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਇਸ ਤੋਂ ਬਾਅਦ ਪੰਡਯਾ ਅਤੇ ਨਤਾਸ਼ਾ ਦੀ ਦੋਸਤੀ ਹੋ ਗਈ ਅਤੇ ਇਹ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵਾਂ ਨੇ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਜਨਵਰੀ 2020 'ਚ ਮੰਗਣੀ ਕਰ ਲਈ। ਪੰਡਯਾ ਅਤੇ ਨਤਾਸ਼ਾ ਦਾ ਵਿਆਹ ਕੋਵਿਡ-19 ਲੌਕਡਾਊਨ ਦੌਰਾਨ ਹੋਇਆ ਸੀ।

ਹਾਰਦਿਕ ਅਤੇ ਨਤਾਸ਼ਾ ਦੇ ਰਿਸ਼ਤੇ 'ਚ ਖਟਾਸ ਕਦੋਂ ਤੋਂ ਸ਼ੁਰੂ ਹੋਈ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਪਰ ਇਸ ਸਾਲ ਮਈ ਤੋਂ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪੰਡਯਾ ਨੇ ਵੀ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣਾ ਦਰਦ ਬਿਆਂ ਕੀਤਾ ਸੀ। ਉਹ ਬੁਰੀ ਤਰ੍ਹਾਂ ਰੋਏ ਸਨ। ਪੰਡਯਾ ਦੀ ਪਤਨੀ ਨਤਾਸ਼ਾ ਨੂੰ ਆਈਪੀਐਲ 2024 ਦੌਰਾਨ ਇੱਕ ਵਾਰ ਵੀ ਉਨ੍ਹਾਂ ਨਾਲ ਨਹੀਂ ਦੇਖਿਆ ਗਿਆ ਸੀ।

ਪੰਡਯਾ ਅਤੇ ਨਤਾਸ਼ਾ ਨੇ ਆਖ਼ਰਕਾਰ ਵੀਰਵਾਰ ਦੇਰ ਸ਼ਾਮ ਨੂੰ ਸੋਸ਼ਲ ਮੀਡੀਆ ਰਾਹੀਂ ਤਲਾਕ ਦੀ ਖ਼ਬਰ ਦੀ ਪੁਸ਼ਟੀ ਕਰ ਦਿੱਤੀ। ਇਨ੍ਹਾਂ ਦੋਵਾਂ ਦਾ ਵਿਆਹ ਕਰੀਬ 4 ਸਾਲ ਤੱਕ ਚੱਲਿਆ। ਪੰਡਯਾ ਅਤੇ ਨਤਾਸ਼ਾ ਨੇ ਆਪਣੇ ਬੇਟੇ ਅਗਸਤਿਆ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਉਹ ਦੋਵੇਂ ਕੋ-ਪੇਰੇਂਟਿੰਗ ਕਰਨਗੇ।

Pandya Natasa Divorce: ਪੰਡਯਾ -ਨਤਾਸ਼ਾ ਦੀ ਹਸਦੀ-ਵਸਦੀ ਜ਼ਿੰਦਗੀ 'ਤੇ ਲੱਗੀ ਬੂਰੀ ਨਜ਼ਰ, ਇਨ੍ਹਾਂ ਗੱਲਾਂ ਕਰਕੇ ਇੱਕ-ਦੂਜੇ ਤੋਂ ਹੋਏ ਵੱਖ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...

Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ

Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ

CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
Advertisement
ABP Premium

ਵੀਡੀਓਜ਼

ਮੁਰਤੀ ਵਿਸਰਜਨ ਕਰਨ ਗਏ 4 ਨੋਜਵਾਨ ਬਿਆਸ ਦਰਿਆ 'ਚ ਡੁੱਬੇSGPC ਸਿਰਫ ਬਾਦਲ ਪਰਿਵਾਰ ਦੀ ਹੋਕੇ ਰਹਿ ਗਈ ! - ਹਰਜੀਤ ਗਰੇਵਾਲਮੇਲੇ 'ਚ ਮੱਥਾ ਟੇਕਣ ਗਈ ਬਜੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤChandigarh 'ਚ ਘਰ ਦੇ ਬਾਹਰ ਬਦਮਾਸ਼ਾਂ ਨੇ ਚਲਾਈਆਂ ਤਾਬੜ ਤੌੜ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
PM Kisan Yojana: ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਲੈਣ ਲਈ ਤੁਹਾਨੂੰ ਕਰਨੇ ਪੈਣਗੇ ਇਹ ਤਿੰਨ ਕੰਮ

'ਮਾਫ ਕਰਨਾ ਮਾਂ, ਮੈਂ ਤੇਰਾ ਕਤਲ ਕੀਤਾ'... ਕਤਲ ਕਰਨ ਤੋਂ ਬਾਅਦ ਬੇਟੇ ਨੇ ਇੰਸਟਾ 'ਤੇ ਪੋਸਟ ਕੀਤਾ ਸਟੇਟਸ

Vitamin Deficiency: ਆਲਸ, ਥਕਾਣ ਤੇ ਕੰਮ ਨੂੰ ਨਹੀਂ ਕਰਦਾ ਜੀਅ? ਅਜਿਹੀ ਬਿਮਾਰੀ ਜੋ ਸਰੀਰ ਨੂੰ ਅੰਦਰ ਤੱਕ ਹਿਲਾ ਦਿੰਦੀ...

Haryana Election: ਹਰਿਆਣਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਹੋਰ ਵੱਡਾ ਵਾਅਦਾ, ਪੰਜਾਬ 'ਚ ਵੀ ਹੋ ਚੁੱਕਿਆ ਫੈਸਲਾ ਲਾਗੂ 

Embed widget