ODI World Cup 2023 Schedule & Venues: ਆਈਸੀਸੀ ਵਿਸ਼ਵ ਕੱਪ 2023 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲੇ ਮੈਚ 'ਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਜਦਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਖਿਤਾਬੀ ਮੈਚ ਵੀ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।


ਟੀਮ ਇੰਡੀਆ ਅਭਿਆਨ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ


ਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਆਖਰੀ ਲੀਗ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਖਿਲਾਫ ਖੇਡੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ।


ਆਈਸੀਸੀ ਵਿਸ਼ਵ ਕੱਪ 2023 ਦਾ ਪੂਰਾ ਸ਼ਡਿਊਲ


5 ਅਕਤੂਬਰ - ਇੰਗਲੈਂਡ ਬਨਾਮ ਨਿਊਜ਼ੀਲੈਂਡ - ਅਹਿਮਦਾਬਾਦ
6 ਅਕਤੂਬਰ - ਪਾਕਿਸਤਾਨ ਬਨਾਮ ਕੁਆਲੀਫਾਇਰ-1 - ਹੈਦਰਾਬਾਦ
7 ਅਕਤੂਬਰ - ਬੰਗਲਾਦੇਸ਼ ਬਨਾਮ ਅਫਗਾਨਿਸਤਾਨ - ਧਰਮਸ਼ਾਲਾ
8- ਅਕਤੂਬਰ - ਭਾਰਤ ਬਨਾਮ ਆਸਟ੍ਰੇਲੀਆ - ਚੇਨਈ


9 ਅਕਤੂਬਰ- ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-1 ਹੈਦਰਾਬਾਦ
10 ਅਕਤੂਬਰ – ਇੰਗਲੈਂਡ ਬਨਾਮ ਬੰਗਲਾਦੇਸ਼ – ਧਰਮਸ਼ਾਲਾ
11- ਅਕਤੂਬਰ- ਭਾਰਤ ਬਨਾਮ ਅਫਗਾਨਿਸਤਾਨ- ਦਿੱਲੀ
12- ਅਕਤੂਬਰ – ਪਾਕਿਸਤਾਨ ਬਨਾਮ ਕੁਆਲੀਫਾਇਰ-2 – ਹੈਦਰਾਬਾਦ


13- ਅਕਤੂਬਰ - ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ - ਲਖਨਊ
14 ਅਕਤੂਬਰ - ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ - ਚੇਨਈ
15- ਅਕਤੂਬਰ - ਭਾਰਤ ਬਨਾਮ ਪਾਕਿਸਤਾਨ - ਅਹਿਮਦਾਬਾਦ
16- ਅਕਤੂਬਰ - ਆਸਟ੍ਰੇਲੀਆ ਬਨਾਮ ਕੁਆਲੀਫਾਇਰ-2 - ਲਖਨਊ


17- ਅਕਤੂਬਰ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-1 - ਧਰਮਸ਼ਾਲਾ
18 ਅਕਤੂਬਰ - ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ - ਚੇਨਈ
19 ਅਕਤੂਬਰ – ਭਾਰਤ ਬਨਾਮ ਬੰਗਲਾਦੇਸ਼ – ਪੁਣੇ
20 ਅਕਤੂਬਰ - ਆਸਟ੍ਰੇਲੀਆ ਬਨਾਮ ਪਾਕਿਸਤਾਨ - ਬੰਗਲੌਰ


21- ਅਕਤੂਬਰ- ਇੰਗਲੈਂਡ- ਦੱਖਣੀ ਅਫਰੀਕਾ- ਮੁੰਬਈ
22- ਅਕਤੂਬਰ - ਕੁਆਲੀਫਾਇਰ-1 ਬਨਾਮ ਕੁਆਲੀਫਾਇਰ-2 - ਲਖਨਊ
23 ਅਕਤੂਬਰ – ਭਾਰਤ ਬਨਾਮ ਨਿਊਜ਼ੀਲੈਂਡ – ਧਰਮਸ਼ਾਲਾ
24- ਅਕਤੂਬਰ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-2 - ਦਿੱਲੀ


25- ਅਕਤੂਬਰ – ਆਸਟ੍ਰੇਲੀਆ ਬਨਾਮ ਕੁਆਲੀਫਾਇਰ-1 ਦਿੱਲੀ
26 ਅਕਤੂਬਰ – ਇੰਗਲੈਂਡ ਬਨਾਮ ਕੁਆਲੀਫਾਇਰ-2 – ਬੰਗਲੌਰ
27 ਅਕਤੂਬਰ – ਪਾਕਿਸਤਾਨ ਬਨਾਮ ਦੱਖਣੀ ਅਫਰੀਕਾ – ਚੇਨਈ
28 ਅਕਤੂਬਰ - ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ - ਧਰਮਸ਼ਾਲਾ


29 ਅਕਤੂਬਰ – ਭਾਰਤ ਬਨਾਮ ਇੰਗਲੈਂਡ – ਲਖਨਊ
30 ਅਕਤੂਬਰ – ਅਫਗਾਨਿਸਤਾਨ ਬਨਾਮ ਕੁਆਲੀਫਾਇਰ-2 – ਪੁਣੇ
31- ਅਕਤੂਬਰ - ਪਾਕਿਸਤਾਨ ਬਨਾਮ ਬੰਗਲਾਦੇਸ਼ - ਕੋਲਕਾਤਾ


1 ਨਵੰਬਰ - ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ - ਪੁਣੇ
2- ਨਵੰਬਰ - ਭਾਰਤ ਬਨਾਮ ਕੁਆਲੀਫਾਇਰ-2 - ਮੁੰਬਈ
3- ਨਵੰਬਰ - ਅਫਗਾਨਿਸਤਾਨ ਬਨਾਮ ਕੁਆਲੀਫਾਇਰ-1 - ਲਖਨਊ
4- ਨਵੰਬਰ – ਆਸਟ੍ਰੇਲੀਆ ਬਨਾਮ ਇੰਗਲੈਂਡ – ਅਹਿਮਦਾਬਾਦ
4- ਨਵੰਬਰ – ਨਿਊਜ਼ੀਲੈਂਡ ਬਨਾਮ ਪਾਕਿਸਤਾਨ-ਬੰਗਲੌਰ


5- ਨਵੰਬਰ - ਭਾਰਤ ਬਨਾਮ ਦੱਖਣੀ ਅਫਰੀਕਾ - ਕੋਲਕਾਤਾ
6- ਨਵੰਬਰ - ਬੰਗਲਾਦੇਸ਼ ਬਨਾਮ ਕੁਆਲੀਫਾਇਰ-2 - ਦਿੱਲੀ
7- ਨਵੰਬਰ – ਆਸਟ੍ਰੇਲੀਆ ਬਨਾਮ ਅਫਗਾਨਿਸਤਾਨ – ਮੁੰਬਈ
8- ਨਵੰਬਰ – ਇੰਗਲੈਂਡ ਬਨਾਮ ਕੁਆਲੀਫਾਇਰ-1 – ਪੁਣੇ


9- ਨਵੰਬਰ - ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-2 - ਬੰਗਲੌਰ
10- ਨਵੰਬਰ - ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ - ਅਹਿਮਦਾਬਾਦ
11- ਨਵੰਬਰ – ਭਾਰਤ ਬਨਾਮ ਕੁਆਲੀਫਾਇਰ-1 – ਬੰਗਲੌਰ
12- ਨਵੰਬਰ - ਇੰਗਲੈਂਡ ਬਨਾਮ ਪਾਕਿਸਤਾਨ - ਕੋਲਕਾਤਾ


12- ਨਵੰਬਰ – ਆਸਟਰੇਲੀਆ ਬਨਾਮ ਬੰਗਲਾਦੇਸ਼ – ਪੁਣੇ
15- ਨਵੰਬਰ – ਸੈਮੀਫਾਈਨਲ-1 – ਮੁੰਬਈ
16- ਨਵੰਬਰ- ਸੈਮੀਫਾਈਨਲ-2- ਕੋਲਕਾਤਾ


19- ਨਵੰਬਰ- ਫਾਈਨਲ- ਅਹਿਮਦਾਬਾਦ