ਪੜਚੋਲ ਕਰੋ

IND vs PAK : ਪਾਕਿਸਤਾਨ ਦਿੱਗਜ ਨੇ ਅਰਸ਼ਦੀਪ ਨੂੰ ਕਿਹਾ ਸੀ ਬੇਸਿਕ ਗੇਂਦਬਾਜ਼, ਹੁਣ ਮਿਲਿਆ ਕਰਾਰਾ ਜਵਾਬ

IND vs PAK, T20 World Cup: ਟੀ-20 ਵਿਸਵ ਕੱਪ (T20 World Cup 2022) ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਲਬੋਰਨ ਵਿੱਚ ਇੱਕ ਮੈਚ ਖੇਡਿਆ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ 'ਚ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ।

IND vs PAK, T20 World Cup: ਟੀ-20 ਵਿਸਵ ਕੱਪ (T20 World Cup 2022) ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਲਬੋਰਨ ਵਿੱਚ ਇੱਕ ਮੈਚ ਖੇਡਿਆ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ 'ਚ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੇਂਦਬਾਜ਼ੀ ਦੇ ਜ਼ਰੀਏ ਟੀਮ ਇੰਡੀਆ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ।

ਅਰਸ਼ਦੀਪ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (0) ਉੱਤੇ ਆਊਟ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਨੇ ਮੁਹੰਮਦ ਰਿਜ਼ਵਾਨ (4) ਨੂੰ ਬਾਊਂਸਰ ਦੇ ਜਾਲ 'ਚ ਫਸਾ ਕੇ ਪਵੇਲੀਅਨ ਦੀ ਰਾਹ ਉੱਤੇ ਭੇਜ ਦਿੱਤਾ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਖਿਡਾਰੀ ਆਕਿਬ ਜਾਵੇਦ ਨੇ ਅਰਸ਼ਦੀਪ ਸਿੰਘ ਨੂੰ ਬੇਸਿਕ ਗੇਂਦਬਾਜ਼ (Basic Bowler) ਦੱਸਿਆ ਸੀ।

ਮਿਲਿਆ ਕਰਾਰਾ ਜਵਾਬ

ਭਾਰਤ-ਪਾਕਿ ਮੈਚ 'ਚ ਅਰਸ਼ਦੀਪ ਸਿੰਘ ਦਾ ਪਹਿਲਾ ਸਪੈੱਲ ਦੇਖ ਕੇ ਆਕਿਬ ਜਾਵੇਦ ਨੂੰ ਕਰਾਰਾ ਜਵਾਬ ਜ਼ਰੂਰ ਮਿਲਿਆ ਹੋਵੇਗਾ। ਅਰਸ਼ਦੀਪ ਨੇ ਪਾਕਿਸਤਾਨ ਟੀਮ ਦੇ ਦੋਵੇਂ ਮੁੱਖ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਉਹਨਾਂ ਨੇ ਆਪਣੇ ਪਹਿਲੇ ਦੋ ਓਵਰਾਂ ਵਿੱਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਰਸ਼ਦੀਪ ਦੀ ਗੇਂਦਬਾਜ਼ੀ 'ਚ ਸਪੈੱਲ ਦੀ ਸ਼ੁਰੂਆਤ 'ਚ ਜ਼ਬਰਦਸਤ ਸਵਿੰਗ ਦੇਖਣ ਨੂੰ ਮਿਲੀ। ਅਰਸ਼ਦੀਪ ਦੀ ਇਸ ਗੇਂਦਬਾਜ਼ੀ ਨੂੰ ਦੇਖ ਕੇ ਕਿਤੇ ਵੀ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਬੇਸਿਕ ਗੇਂਦਬਾਜ਼ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਟਾਪ ਹੈਡਲਾਈਨ

Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਵਨਡੇ ਸੀਰੀਜ਼ ਤੋਂ ਸਟਾਰ ਗੇਂਦਬਾਜ਼ ਹੋਇਆ ਬਾਹਰ, ਖਿਡਾਰੀਆਂ ਦੀ ਵਧੀ ਚਿੰਤਾ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਵਨਡੇ ਸੀਰੀਜ਼ ਤੋਂ ਸਟਾਰ ਗੇਂਦਬਾਜ਼ ਹੋਇਆ ਬਾਹਰ, ਖਿਡਾਰੀਆਂ ਦੀ ਵਧੀ ਚਿੰਤਾ...
ਭਾਰਤ ਨੇ ਅੱਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ੍ਰੀਲੰਕਾ ਨੂੰ ਦਿੱਤੀ ਮਾਤ; ਕੁੜੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਨੇ ਅੱਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ੍ਰੀਲੰਕਾ ਨੂੰ ਦਿੱਤੀ ਮਾਤ; ਕੁੜੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
IND Vs AFG 1st T20: ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
Embed widget