CSK vs RCB Live Updates : ਅੱਜ CSK ਅਤੇ RCB ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ

CSK vs RCB Live: ਆਈ.ਪੀ.ਐੱਲ. 'ਚ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਾਲੇ ਮੁਕਾਬਲਾ ਹੋਣਾ ਹੈ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ।

ਏਬੀਪੀ ਸਾਂਝਾ Last Updated: 12 Apr 2022 10:33 PM

ਪਿਛੋਕੜ

ਚੇਨਈ : ਆਈ.ਪੀ.ਐੱਲ. 'ਚ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਾਲੇ ਮੁਕਾਬਲਾ ਹੋਣਾ ਹੈ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਇਕ-ਦੂਜੇ ਨਾਲ ਸਮਾਂ ਬਿਤਾਉਂਦੇ...More

IPL 2022, CSK vs RCB : CSK vs RCB : 11.4 ਓਵਰ /  RCB  - 100/4 ਦੌੜਾਂ
ਰਾਇਲ ਚੈਲੇਂਜਰਜ਼ ਬੰਗਲੌਰ vs ਚੇਨਈ ਸੁਪਰ ਕਿੰਗਜ਼ : 11.4 ਓਵਰ /  RCB  - 100/4 ਦੌੜਾਂ


ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਾਤੇ 'ਚ ਇਕ ਹੋਰ ਰਨ, ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਕੁੱਲ ਸਕੋਰ 100