World Cup 2023 All Details: ਇੱਕ ਰੋਜ਼ਾ ਵਿਸ਼ਵ ਕੱਪ 2023 ਵੀਰਵਾਰ, ਅਕਤੂਬਰ 5 ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਵਿਸ਼ਵ ਕੱਪ 'ਚ ਨਾਕਆਊਟ ਸਮੇਤ ਕੁੱਲ 48 ਮੈਚ ਖੇਡੇ ਜਾਣਗੇ, ਜਿਸ 'ਚ 45 ਲੀਗ ਮੈਚ ਹੋਣਗੇ। ਟੂਰਨਾਮੈਂਟ ਦੇ ਸਾਰੇ ਮੈਚ 10 ਥਾਵਾਂ 'ਤੇ ਖੇਡੇ ਜਾਣਗੇ। ਫਾਈਨਲ ਮੁਕਾਬਲਾ 19 ਨਵੰਬਰ ਦਿਨ ਐਤਵਾਰ ਨੂੰ ਹੋਵੇਗਾ। ਆਓ ਜਾਣਦੇ ਹਾਂ ਕਿ ਅਸੀਂ ਟੂਰਨਾਮੈਂਟ ਦੇ ਸਾਰੇ ਮੈਚ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਾਂਗੇ। ਪੂਰੇ ਵਿਸ਼ਵ ਕੱਪ ਦਾ ਸ਼ੈਡਿਊਲ ਵੀ ਜਾਣੋ।
ਕਿਵੇਂ, ਕਿੱਥੇ ਤੇ ਕਿਸ ਤਰ੍ਹਾਂ ਦੇਖ ਸਕਦੇ ਹੋ ਸਾਰੇ ਮੈਚਾਂ ਦੀ ਲਾਈਵ ਸਟ੍ਰੀਮਿੰਗਵਿਸ਼ਵ ਕੱਪ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਭਾਰਤ ਵਿੱਚ ਟੀਵੀ 'ਤੇ ਕੀਤਾ ਜਾਵੇਗਾ। ਮੈਚਾਂ ਦੀ ਮੁਫ਼ਤ ਲਾਈਵ ਸਟ੍ਰੀਮਿੰਗ ਡਿਜ਼ਨੀ ਪਲਸ ਹੌਟਸਟਾਰ 'ਤੇ ਕੀਤੀ ਜਾਵੇਗੀ।
ਇਨ੍ਹਾਂ 10 ਥਾਵਾਂ 'ਤੇ ਹੋਣਗੇ ਸਾਰੇ ਮੈਚ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ (ਅਹਿਮਦਾਬਾਦ)ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ (ਹੈਦਰਾਬਾਦ)ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਧਰਮਸ਼ਾਲਾ)ਅਰੁਣ ਜੇਤਲੀ ਸਟੇਡੀਅਮ (ਦਿੱਲੀ)ਐਮਏ ਚਿਦੰਬਰਮ ਸਟੇਡੀਅਮ (ਚੇਨਈ)ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਪੁਣੇ)ਐਮ ਚਿੰਨਾਸਵਾਮੀ ਸਟੇਡੀਅਮ (ਬੈਂਗਲੁਰੂ)ਵਾਨਖੇੜੇ ਸਟੇਡੀਅਮ (ਮੁੰਬਈ)ਈਡਨ ਗਾਰਡਨ (ਕੋਲਕਾਤਾ)।
ਵਿਸ਼ਵ ਕੱਪ ਦਾ ਪੂਰਾ ਸ਼ਡਿਊਲ5 ਅਕਤੂਬਰ: ਇੰਗਲੈਂਡ ਬਨਾਮ ਨਿਊਜ਼ੀਲੈਂਡ - ਅਹਿਮਦਾਬਾਦ6 ਅਕਤੂਬਰ: ਪਾਕਿਸਤਾਨ ਬਨਾਮ ਨੀਦਰਲੈਂਡ - ਹੈਦਰਾਬਾਦ7 ਅਕਤੂਬਰ: ਬੰਗਲਾਦੇਸ਼ ਬਨਾਮ ਅਫਗਾਨਿਸਤਾਨ- ਧਰਮਸ਼ਾਲਾ7 ਅਕਤੂਬਰ: ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ - ਦਿੱਲੀ8 ਅਕਤੂਬਰ: ਭਾਰਤ ਬਨਾਮ ਆਸਟ੍ਰੇਲੀਆ- ਚੇਨਈ9 ਅਕਤੂਬਰ: ਨਿਊਜ਼ੀਲੈਂਡ ਬਨਾਮ ਨੀਦਰਲੈਂਡ - ਹੈਦਰਾਬਾਦ10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼-ਧਰਮਸ਼ਾਲਾ10 ਅਕਤੂਬਰ: ਪਾਕਿਸਤਾਨ ਬਨਾਮ ਸ਼੍ਰੀਲੰਕਾ- ਹੈਦਰਾਬਾਦ11 ਅਕਤੂਬਰ: ਭਾਰਤ ਬਨਾਮ ਅਫਗਾਨਿਸਤਾਨ-ਦਿੱਲੀ12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ- ਲਖਨਊ13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼- ਚੇਨਈ14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ-ਅਹਿਮਦਾਬਾਦ15 ਅਕਤੂਬਰ: ਇੰਗਲੈਂਡ ਬਨਾਮ ਅਫਗਾਨਿਸਤਾਨ- ਦਿੱਲੀ16 ਅਕਤੂਬਰ: ਆਸਟ੍ਰੇਲੀਆ ਬਨਾਮ ਸ਼੍ਰੀਲੰਕਾ-ਲਖਨਊ17 ਅਕਤੂਬਰ: ਦੱਖਣੀ ਅਫਰੀਕਾ ਬਨਾਮ ਨੀਦਰਲੈਂਡ - ਧਰਮਸ਼ਾਲਾ18 ਅਕਤੂਬਰ: ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ- ਚੇਨਈ19 ਅਕਤੂਬਰ: ਭਾਰਤ ਬਨਾਮ ਬੰਗਲਾਦੇਸ਼-ਪੁਣੇ20 ਅਕਤੂਬਰ: ਆਸਟ੍ਰੇਲੀਆ ਬਨਾਮ ਪਾਕਿਸਤਾਨ - ਬੈਂਗਲੁਰੂ21 ਅਕਤੂਬਰ: ਨੀਦਰਲੈਂਡ ਬਨਾਮ ਸ਼੍ਰੀਲੰਕਾ - ਲਖਨਊ21 ਅਕਤੂਬਰ: ਇੰਗਲੈਂਡ ਬਨਾਮ ਦੱਖਣੀ ਅਫਰੀਕਾ- ਮੁੰਬਈ22 ਅਕਤੂਬਰ: ਭਾਰਤ ਬਨਾਮ ਨਿਊਜ਼ੀਲੈਂਡ - ਧਰਮਸ਼ਾਲਾ23 ਅਕਤੂਬਰ: ਪਾਕਿਸਤਾਨ ਬਨਾਮ ਅਫਗਾਨਿਸਤਾਨ- ਚੇਨਈ24 ਅਕਤੂਬਰ: ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼-ਮੁੰਬਈ25 ਅਕਤੂਬਰ: ਆਸਟ੍ਰੇਲੀਆ ਬਨਾਮ ਨੀਦਰਲੈਂਡ-ਦਿੱਲੀ26 ਅਕਤੂਬਰ: ਇੰਗਲੈਂਡ ਬਨਾਮ ਸ਼੍ਰੀਲੰਕਾ - ਬੈਂਗਲੁਰੂ27 ਅਕਤੂਬਰ: ਪਾਕਿਸਤਾਨ ਬਨਾਮ ਦੱਖਣੀ ਅਫਰੀਕਾ- ਚੇਨਈ28 ਅਕਤੂਬਰ: ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ - ਧਰਮਸ਼ਾਲਾ28 ਅਕਤੂਬਰ: ਨੀਦਰਲੈਂਡ ਬਨਾਮ ਬੰਗਲਾਦੇਸ਼ - ਕੋਲਕਾਤਾ29 ਅਕਤੂਬਰ: ਭਾਰਤ ਬਨਾਮ ਇੰਗਲੈਂਡ - ਲਖਨਊ30 ਅਕਤੂਬਰ: ਅਫਗਾਨਿਸਤਾਨ ਬਨਾਮ ਸ਼੍ਰੀਲੰਕਾ - ਪੁਣੇ31 ਅਕਤੂਬਰ: ਪਾਕਿਸਤਾਨ ਬਨਾਮ ਬੰਗਲਾਦੇਸ਼- ਕੋਲਕਾਤਾ1 ਨਵੰਬਰ: ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ- ਪੁਣੇ2 ਨਵੰਬਰ: ਭਾਰਤ ਬਨਾਮ ਸ਼੍ਰੀਲੰਕਾ-ਮੁੰਬਈ3 ਨਵੰਬਰ: ਨੀਦਰਲੈਂਡ ਬਨਾਮ ਅਫਗਾਨਿਸਤਾਨ- ਲਖਨਊ4 ਨਵੰਬਰ: ਨਿਊਜ਼ੀਲੈਂਡ ਬਨਾਮ ਪਾਕਿਸਤਾਨ - ਬੈਂਗਲੁਰੂ4 ਨਵੰਬਰ: ਇੰਗਲੈਂਡ ਬਨਾਮ ਆਸਟ੍ਰੇਲੀਆ- ਅਹਿਮਦਾਬਾਦ5 ਨਵੰਬਰ: ਭਾਰਤ ਬਨਾਮ ਦੱਖਣੀ ਅਫਰੀਕਾ - ਕੋਲਕਾਤਾ6 ਨਵੰਬਰ: ਬੰਗਲਾਦੇਸ਼ ਬਨਾਮ ਸ਼੍ਰੀਲੰਕਾ- ਦਿੱਲੀ7 ਨਵੰਬਰ: ਆਸਟ੍ਰੇਲੀਆ ਬਨਾਮ ਅਫਗਾਨਿਸਤਾਨ-ਮੁੰਬਈ8 ਨਵੰਬਰ: ਇੰਗਲੈਂਡ ਬਨਾਮ ਨੀਦਰਲੈਂਡ - ਪੁਣੇ9 ਨਵੰਬਰ: ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ - ਬੈਂਗਲੁਰੂ10 ਨਵੰਬਰ: ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ-ਅਹਿਮਦਾਬਾਦ11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼-ਪੁਣੇ11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ- ਕੋਲਕਾਤਾ12 ਨਵੰਬਰ: ਭਾਰਤ ਬਨਾਮ ਨੀਦਰਲੈਂਡ - ਬੈਂਗਲੁਰੂ15 ਨਵੰਬਰ: ਸੈਮੀਫਾਈਨਲ 1- ਮੁੰਬਈ16 ਨਵੰਬਰ: ਸੈਮੀਫਾਈਨਲ 2- ਕੋਲਕਾਤਾ19 ਨਵੰਬਰ: ਫਾਈਨਲ- ਅਹਿਮਦਾਬਾਦ।