Tokyo Olympic 2020: ਟੋਕਿਓ ਓਲੰਪਿਕ ਦੇ ਸਮਾਪਤੀ ਸਮਾਰੋਹ 'ਚ ਬ੍ਰੌਂਜ ਮੈਡਲ ਜਿੱਤਣ ਵਾਲੇ ਬਜਰੰਗ ਪੂਨੀਆ ਤਿਰੰਗੇ ਨਾਲ ਭਾਰਤੀ  ਦਲ ਦੀ ਅਗਵਾਈ ਕਰਨਗੇ। ਓਲੰਪਿਕ ਦੇ ਸਮਾਪਤੀ ਸਮਾਰਹੋ 'ਚ ਹੁਣ ਤਕ ਦੇ ਸਰਵੋਤਮ ਤਗਮਾ ਸੂਤੀ ਨਾਲ ਆਪਣਾ ਸਫ਼ਰ ਖਤਮ ਕਰਨ ਮਗਰੋਂ ਸਭ ਤੋਂ ਵੱਡਾ ਭਾਰਤੀ ਦਲ ਓਲੰਪਿਕ ਖੇਡਾਂ ਨੂੰ ਅਲਵਿਦਾ ਕਹੇਗਾ।  


ਇਸ ਦੌਰਾਨ ਰਵਾਇਤੀ ਗਾਣੇ ਤੇ ਨਾਚ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਹੋਵੇਗਾ।


ਭਾਰਤ ਨੇ ਇਸ ਵਾਰ ਟੋਕਿਓ ਓਲੰਪਿਕ 'ਚ 7 ਤਗਮੇ ਆਪਣੇ ਨਾਂਅ ਕੀਤੇ। ਇਨ੍ਹਾਂ 'ਚੋਂ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਭਾਰਤ ਦੀ ਝੋਲੀ ਪਏ।