ਨਵੀਂ ਦਿੱਲੀ: ਅੱਜ ਕੱਲ੍ਹ ਮੋਬਾਈਲ ਚੋਰੀ ਹੋਣਾ ਆਮ ਹੋ ਗਿਆ ਹੈ। ਮੋਬਾਈਲ ਚੋਰੀ ਹੋਣ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇ ਫੋਨ ਚੋਰੀ ਹੋ ਗਿਆ ਹੈ, ਇਸ ਨੂੰ ਕਿਵੇਂ ਪਾਇਆ ਜਾਵੇ, ਅੱਜ ਅਸੀਂ ਤੁਹਾਨੂੰ ਇਸ ਦਾ ਆਸਾਨ ਤਰੀਕਾ ਦੱਸਾਂਗੇ। ਆਓ ਜਾਣਦੇ ਹਾਂ।
ਸਮਾਰਟਫੋਨਾਂ ਦੀਆਂ ਘਟੀਆਂ ਕੀਮਤਾਂ, ਜਾਣੋ ਕਿਸ ਫੋਨ 'ਤੇ ਕਿੰਨੀ ਕਟੌਤੀ
ਆਪਣੇ ਮੋਬਾਈਲ ਨੂੰ ਇਸ ਤਰ੍ਹਾਂ ਲੱਭੋ:
ਜੇ ਫੋਨ ਗੁੰਮ ਜਾਂ ਚੋਰੀ ਹੋ ਗਿਆ ਹੈ, ਤੁਸੀਂ ਇਸ ਨੂੰ ਮੋਬਾਈਲ ਫੋਨ ਦੇ ਆਈਐਮਈਆਈ ਨੰਬਰ ਦੁਆਰਾ ਲੱਭ ਸਕਦੇ ਹੋ। ਆਈਐਮਈਆਈ (IMEI) ਨੰਬਰ ਦੀ ਮਦਦ ਨਾਲ ਫੋਨ ਨੂੰ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ। ਫੋਨ ਨੂੰ ਟਰੈਕ ਕਰਨ ਲਈ, ਤੁਹਾਨੂੰ ਆਈਐਮਈਆਈ(IMEI) ਫੋਨ ਟਰੈਕਰ ਐਪ ਨੂੰ ਡਾਊਨਲੋਡ ਕਰਨਾ ਪਵੇਗਾ, ਜੋ ਗੂਗਲ ਪਲੇ ਸਟੋਰ 'ਤੇ ਪਾਇਆ ਜਾਵੇਗਾ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਫੋਨ ਨੂੰ ਟਰੈਕ ਕਰ ਸਕਦੇ ਹੋ।
Happy Birthday MS Dhoni: ਇਹ 11 ਰਿਕਾਰਡ ਦੱਸਦੇ ਹਨ ਕਿ ਟੀਮ ਇੰਡੀਆ ਨੂੰ ਨਹੀਂ ਮਿਲ ਸਕਦਾ ਦੂਜਾ ਧੋਨੀ
IMEI ਨੰਬਰ ਕੀ ਹੈ?
ਆਈਐਮਈਆਈ(IMEI) ਦੀ ਫੁਲ ਫਾਰਮ ਇੰਟਰਨੈਸ਼ਨਲ ਮੋਬਾਈਲ ਇਕਵੀਪਮੇੰਟ ਆਈਡੈਂਟਟੀ ਹੁੰਦੀ ਹੈ। ਇਹ ਇੱਕ 15 ਅੰਕ ਦਾ ਨੰਬਰ ਹੈ ਜੋ ਫੋਨ ਦਾ ਪਛਾਣ ਪੱਤਰ ਹੈ। ਕੋਈ ਵੀ ਆਈਐਮਈਆਈ ਨੰਬਰ ਨਹੀਂ ਬਦਲ ਸਕਦਾ। ਇਹ ਨੰਬਰ ਨੋਟ ਕੀਤਾ ਜਾਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜੇ ਤੁਹਾਡਾ ਫੋਨ ਵੀ ਹੋ ਗਿਆ ਚੋਰੀ ਤਾਂ ਇੰਝ ਲਾਓ ਪਤਾ, ਜਾਣੋ ਟ੍ਰਿਕ
ਏਬੀਪੀ ਸਾਂਝਾ
Updated at:
07 Jul 2020 04:13 PM (IST)
ਅੱਜ ਕੱਲ੍ਹ ਮੋਬਾਈਲ ਚੋਰੀ ਹੋਣਾ ਆਮ ਹੋ ਗਿਆ ਹੈ। ਮੋਬਾਈਲ ਚੋਰੀ ਹੋਣ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇ ਫੋਨ ਚੋਰੀ ਹੋ ਗਿਆ ਹੈ, ਇਸ ਨੂੰ ਕਿਵੇਂ ਪਾਇਆ ਜਾਵੇ, ਅੱਜ ਅਸੀਂ ਤੁਹਾਨੂੰ ਇਸ ਦਾ ਆਸਾਨ ਤਰੀਕਾ ਦੱਸਾਂਗੇ। ਆਓ ਜਾਣਦੇ ਹਾਂ।
- - - - - - - - - Advertisement - - - - - - - - -