ਨਵੀਂ ਦਿੱਲੀ: Netflix ਇੱਕ ਹਫਤੇ ਲਈ ਮੁਫਤ ਟ੍ਰਾਇਲ ਦੇਣ ਦੀ ਪਲਾਨਿੰਗ ਕਰ ਰਹੀ ਹੈ। ਕੰਪਨੀ ਇਸ ਆਫਰ ਨੂੰ ਵੱਖ-ਵੱਖ ਦੇਸ਼ਾਂ ਵਿਚ ਪੇਸ਼ ਕਰੇਗੀ। ਨੈੱਟਫਲਿਕਸ ਦੀ ਨਵੀਂ ਯੋਜਨਾ ਭਾਰਤ ਤੋਂ ਸ਼ੁਰੂ ਹੋਵੇਗੀ ਅਤੇ ਆਉਣ ਵਾਲੇ ਸਮੇਂ ਦੇ ਨਾਲ ਇਹ ਦੂਜੇ ਦੇਸ਼ਾਂ ਵਿੱਚ ਵੀ ਪਹੁੰਚੇਗੀ। ਨੈੱਟਫਲਿਕਸ ਦੇ ਮੁੱਖ ਉਤਪਾਦ ਅਧਿਕਾਰੀ Greg Peters ਨੇ ਮੰਗਲਵਾਰ ਨੂੰ ਕੰਪਨੀ ਦੀ ਅਰਨਿੰਗ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ।
ਕੰਪਨੀ ਅਧਿਕਾਰੀ ਨੇ ਕਿਹਾ ਕਿ ਇਹ ਯੋਜਨਾ ਇੱਕ ਕਿਸਮ ਦਾ ਆਈਡੀਆ ਹੈ ਜਿਸ ਰਾਹੀਂ ਵੈੱਬ ਸਟ੍ਰੀਮਿੰਗ ਸੇਵਾ ਨੂੰ ਨਵੇਂ ਦਰਸ਼ਕਾਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਉਸਦਾ ਮੰਨਣਾ ਹੈ ਕਿ ਦੇਸ਼ ਵਿਚ ਕਿਸੇ ਨੂੰ ਇਸ ਹਫਤੇ ਤਕ ਪਹੁੰਚ ਦੇਣ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਆਕਰਸ਼ਿਤ ਕਰਨਗੇ ਜੋ ਅਸੀਂ ਆਪਣੀ ਸਰਵਿਸ ਰਾਹੀਂ ਪ੍ਰਦਾਨ ਕਰ ਰਹੇ ਹਾਂ।
ਸਿੱਖਿਆ ਵਿਭਾਗ ਵੱਲੋਂ ਤਨਖਾਹ ਸਕੇਲਾਂ 'ਚ ਸੋਧ, ਨੋਟੀਫਿਕੇਸ਼ਨ ਜਾਰੀ
ਹਾਲਾਂਕਿ, ਇਸ ਆਫਰ ਤਹਿਤ ਯੂਜ਼ਰਸ ਸਿਰਫ ਆਰੀਜਨਲ ਦੇ ਪਹਿਲੇ ਸੀਜ਼ਨ ਦੇ ਪਹਿਲੇ ਐਪੀਸੋਡ ਨੂੰ ਵੇਖ ਸਕਦੇ ਹਨ। ਇਸਦੇ ਲਈ ਤੁਹਾਨੂੰ ਨੈੱਟਫਲਿਕਸ ਖਾਤਾ ਬਣਾਉਣ ਦੀ ਜ਼ਰੂਰਤ ਵੀ ਨਹੀਂ ਹੈ। ਨੈੱਟਫਲਿਕਸ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਇਹ ਆਫਰ ਲੈ ਕੇ ਆਇਆ ਹੈ।
ਦੱਸ ਦਈਏ ਕਿ Netflixਦਾ ਇਹ ਆਫਰ ਵਿਸ਼ਵ ਪੱਧਰ 'ਤੇ ਇਸ ਲਿੰਕ-netflix.com/watch-free' ਤੇ ਉਪਲਬਧ ਹੈ। ਕੰਪਨੀ ਦੇ ਸਪੋਰਟ ਪੇਜ ਮੁਤਾਬਕ, ਇਹ ਆਫਰ ਸਿਰਫ ਬ੍ਰਾਊਜ਼ਰ ਅਤੇ ਕੰਪਿਊਟਰਾਂ 'ਤੇ ਉਪਲਬਧ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੈੱਟਫਲਿਕਸ ਨੇ ਅਜਿਹੇ ਫਰੀ ਐਕਸੇਸ ਉਪਭੋਗਤਾਵਾਂ ਲਈ ਪੇਸ਼ ਕੀਤਾ ਹੈ।
ਦਿਲਜੀਤ ਦੀ ਫਿਲਮ 'ਸੂਰਜ ਪੇ ਮੰਗਲ ਭਾਰੀ' ਦਾ ਟਰੇਲਰ ਰਿਲੀਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Netflix ਨੇ ਕੀਤਾ 'ਫਰੀ ਸਬਸਕ੍ਰਿਪਸ਼ਨ' ਆਫਰ ਦਾ ਐਲਾਨ, ਜਾਣੋ ਇਸ ਆਫਰ ਬਾਰੇ
ਏਬੀਪੀ ਸਾਂਝਾ
Updated at:
21 Oct 2020 04:20 PM (IST)
ਜੇ ਤੁਹਾਡੇ ਕੋਲ ਨੈੱਟਫਲਿਕਸ ਸਬਸਕ੍ਰਿਪਸ਼ਨ ਨਹੀਂ ਹੈ, ਤਾਂ ਕੰਪਨੀ ਫਰੀ ਸਬਸਕ੍ਰਿਪਸ਼ਨ ਦਾ ਆਫਰ ਦੇ ਰਹੀ ਹੈ। ਪਰ ਇਹ ਸਿਰਫ ਦੋ ਦਿਨਾਂ ਲਈ ਹੈ। ਕੰਪਨੀ ਇਸ 48 ਘੰਟਿਆਂ ਟ੍ਰਾਈਵ ਨੂੰ StreamFest ਤਹਿਤ ਪੇਸ਼ ਕਰੇਗੀ।
- - - - - - - - - Advertisement - - - - - - - - -