108 ਐਮਪੀ ਕੈਮਰੇ ਵਾਲਾ ਸਮਾਰਟਫੋਨ 27 ਮਾਰਚ ਨੂੰ ਹੋਵੇਗਾ ਲਾਂਚ, ਕੰਪਨੀ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ | 08 Mar 2020 03:23 PM (IST)
ਚੀਨ ਦੀ ਵੱਡੀ ਸਮਾਰਟਫੋਨ ਕੰਪਨੀ ਸ਼ਿਓਮੀ ਦੇ ਐਮਆਈ 10 ਤੇ ਐਮਆਈ 10 ਪ੍ਰੋ 5ਜੀ ਸਮਾਰਟਫੋਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕੰਪਨੀ ਨੇ ਹੁਣ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਇਹ ਦੋਨੋਂ ਸਮਾਰਟਫੋਨ 27 ਮਾਰਚ 2020 ਨੂੰ ਗਲੋਬਲੀ ਲਾਂਚ ਕੀਤੇ ਜਾਣਗੇ।
ਨਵੀਂ ਦਿੱਲੀ: ਚੀਨ ਦੀ ਵੱਡੀ ਸਮਾਰਟਫੋਨ ਕੰਪਨੀ ਸ਼ਿਓਮੀ ਦੇ ਐਮਆਈ 10 ਤੇ ਐਮਆਈ 10 ਪ੍ਰੋ 5ਜੀ ਸਮਾਰਟਫੋਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕੰਪਨੀ ਨੇ ਹੁਣ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਇਹ ਦੋਨੋਂ ਸਮਾਰਟਫੋਨ 27 ਮਾਰਚ 2020 ਨੂੰ ਗਲੋਬਲੀ ਲਾਂਚ ਕੀਤੇ ਜਾਣਗੇ। ਇਹ ਵੀ ਪੜ੍ਹੋ: ਸ਼ਿਓਮੀ ਐਮਆਈ 10 ਸੀਰੀਜ਼ ਨੂੰ ਸਿਰਫ 40 ਮਿੰਟ 'ਚ ਫੋਨ ਨੂੰ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਐਮਆਈ 10 ਨੂੰ ਭਾਰਤ 'ਚ ਗ੍ਰੇ ਤੇ ਗ੍ਰੀਨ ਕਲਰ ਆਪਸ਼ਨ 'ਚ ਉਤਾਰਿਆ ਜਾਵੇਗਾ। ਇਸ ਨੂੰ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਮਾਡਲ 'ਚ ਲਾਂਚ ਕੀਤਾ ਜਾਵੇਗਾ। ਇਨ੍ਹਾਂ ਦੀ ਕੀਮਤ 42,400 ਤੋਂ ਲੈ ਕੇ 49,800 ਰੁਪਏ ਹੋਣ ਦੀ ਉਮੀਦ ਹੈ। ਇਹ ਵੀ ਪੜ੍ਹੋ: