EXCLUSIVE: ABP Sanjha ਦੇ Mukdi Gal Show 'ਚ Bikram Singh Majithia ਨਾਲ ਖ਼ਾਸ ਗੱਲਬਾਤ
ਮੇਰੇ ਖ਼ਿਲਾਫ਼ ਕੇਸ ਇੱਕ ਸਾਜ਼ਿਸ਼: ਮਜੀਠੀਆ
'ਮੈਨੂੰ ਚੋਣ ਲੜਨ ਤੋਂ ਰੋਕਣ ਲਈ ਸਾਜ਼ਿਸ਼ ਹੋਈ'
'ਪਾਰਟੀ ਦੇ ਹੁਕਮ 'ਤੇ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ'
'ਮੇਰੇ 'ਤੇ ਕੇਸ ਕਰਵਾਉਣ ਵਾਲਾ ਮੁੜ ਕੇ ਨਹੀਂ ਆਇਆ'
'ਚੰਨੀ ED ਤੋਂ ਡਰ ਕੇ ਵਿਦੇਸ਼ ਭੱਜਿਆ'
ਮਜੀਠੀਆ ਵੱਲੋਂ ਚੰਨੀ ਨੂੰ ਵਾਪਸ ਆਉਣ ਦੀ ਅਪੀਲ
'3 ਮਹੀਨੇ 'ਚ ਚੰਨੀ ਨੇ 5 ਤੋਂ 7 ਹਜ਼ਾਰ ਕਰੋੜ ਕਮਾਇਆ'
'ਚੰਨੀ ਹੁਣ ਇਨਕੁਆਰੀਆਂ ਤੋਂ ਡਰਦਾ ਨਹੀਂ ਆ ਰਿਹਾ'
'ਚੰਨੀ ਨੇ ਦੋ ਵਾਰ ਖ਼ੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ ਸੀ'
'ਜੇਲ੍ਹ 'ਚ ਮੇਰੀ ਤੇ ਸਿੱਧੂ ਦੀ ਮੁਲਾਕਾਤ ਨਹੀਂ ਹੋਈ'
'ਬੰਦੀ ਸਿੰਘਾਂ ਦੀ ਰਿਹਾਈ 'ਤੇ ਸਭ ਤੋਂ ਵੱਧ ਖ਼ੁਸ਼ੀ ਹੋਵੇਗੀ'
'ਪਾਰਟੀ ਦੇ ਮੌਜੂਦਾ ਹਾਲਾਤਾਂ ਲਈ ਅਸੀਂ ਸਾਰੇ ਜ਼ਿੰਮੇਵਾਰ'
'ਲੋਕਾਂ ਨੇ ਸਿਰਫ਼ ਇੱਕ ਬਦਲਾਅ ਲਈ AAP ਚੁਣੀ'
'ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ'
ਅਕਾਲੀ ਦਲ ਦੇ ਪ੍ਰਧਾਨ 'ਤੇ ਉਠੇ ਸਵਾਲਾਂ 'ਤੇ ਕੀ ਬੋਲੇ ਮਜੀਠੀਆ ?
'ਸੁਖਬੀਰ ਬਾਦਲ ਦੀ ਅਗਵਾਈ 'ਤੇ ਸਭ ਨੂੰ ਭਰੋਸਾ'
'ਅਸੀਂ ਸਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਖੜ੍ਹੇ ਹਾਂ'
'ਕੇਜਰੀਵਾਲ ਪੰਜਾਬ ਮਗਰੋਂ ਹੁਣ ਹਿਮਾਚਲ 'ਚ ਝੂਠ ਬੋਲ ਰਹੇ'
'ਸੰਗਰੂਰ ਚੋਣ ਰਾਹੀਂ ਲੋਕਾਂ ਨੇ AAP ਨੂੰ ਨਕਾਰਿਆ'
'ਬੇਅਦਬੀ ਤੇ ਗੋਲੀਕਾਂਡ ਘਟਨਾਵਾਂ 'ਤੇ ਸਿਰਫ਼ ਸਿਆਸਤ ਹੋਈ'
BJP ਨਾਲ ਗਠਜੋੜ 'ਤੇ ਕੀ ਬੋਲੇ ਮਜੀਠੀਆ ?
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...