Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
ਸੰਗਰੂਰ ਦੀ ਸੀਆਈ ਸਟਾਫ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸੀਆਈ ਟੀਮ ਵੱਲੋਂ ਸੁਨਾਮ ਏਰੀਏ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਪੁਲਿਸ ਦੀ ਗੱਡੀ ਦੇਖ ਇੱਕ ਵਿਅਕਤੀ ਘਬਰਾ ਕੇ ਜਦੋਂ ਭੱਜਣ ਲੱਗਾ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਜਿਸ ਵਿੱਚ ਨੌਜਵਾਨ ਦੀ ਲੱਤ ਦੇ ਉੱਤੇ ਗੋਲੀ ਲੱਗੀ ਮੀਡੀਅਨ ਜਾਣਕਾਰੀ ਦਿੰਦੇ ਹੋਏ ਐਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਜੱਸੀ ਜੋ ਕਿ ਰੂਪਾ ਹੈੜੀ ਪਿੰਡ ਦਾ ਰਹਿਣ ਵਾਲਾ ਜਿਸ ਖਿਲਾਫ ਕੁੱਲ 11 ਮਾਮਲੇ ਦਰਜ ਹਨ ਜੱਸੀ ਵੱਲੋਂ ਕੁਝ ਦਿਨ ਪਹਿਲਾਂ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਇੱਕ ਸ਼ਰਾਬ ਦੇ ਠੇਕੇ ਉੱਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਐਸਪੀ ਨਵਨੀਤ ਸਿੰਘ ਵਿਰਕ ਮੁਤਾਬਿਕ ਇਸ ਵਿਅਕਤੀ ਵੱਲੋਂ ਹੋਰ ਵੀ ਕਈ ਮਾਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੀ ਸਾਡੇ ਵੱਲੋਂ ਡੁੰਘਾਈ ਦੇ ਨਾਲ ਪੁੱਛ ਕਿਛ ਕੀਤੀ ਜਾ ਰਹੀ ਹੈ






















