ਸੁਰੱਖਿਆ ਵਿਵਾਦ 'ਚ ਜਥੇਦਾਰ ਨੇ ਜਤਾਇਆ ਇਤਰਾਜ਼, ਕਿਹਾ 'ਆਪ' ਸਰਕਾਰ ਨੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ
ਏਬੀਪੀ ਸਾਂਝਾ
Updated at:
05 Jun 2022 03:41 PM (IST)
ਮੁੱਕਦੀ ਗੱਲ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਏਬੀਪੀ ਸਾਂਝਾ ਨਾਲ ਖਾਸ ਗੱਲ ਬਾਤ ਕੀਤੀ। ਇਸ ਇੰਟਰਵਿਊ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਸਰਕਾਰ ਨੇ ਸਿਕਿਓਰਟੀ ਘਟਾ ਕੇ ਰੌਲਾ ਪਾਇਆ। ਅਸੀਂ ਕਦੇ ਕਿਸੇ ਤੋਂ ਸਿਕਿਓਰਟੀ ਨਹੀਂ ਮੰਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਕੇਂਦਰ ਵਲੋਂ ਦਿੱਤੀ ਜ਼ੈੱਡ ਸਿਕਓਰਿਟੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ Z ਸਿਕਿਓਰਟੀ ਨਾਲ ਪ੍ਰਚਾਰ-ਪ੍ਰਸਾਰ 'ਚ ਦਿੱਕਤ ਆਵੇਗੀ। ਹੋਰ ਕੀ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁਣੋ ਪੂਰਾ ਇੰਟਰਵਿਊ