ਵੇਖੋ Punjab Mail Show: ਮਾਨ ਸਰਕਾਰ ਵੱਲੋਂ ਬਜਟ ਪੇਸ਼ ਔਰਤਾਂ ਅਜੇ ਕਰਨ ਹੋਰ ਉਡੀਕ, ਸੰਗਰੂਰ ਦੀ ਹਾਰ, ਤਿੰਨ ਮਹੀਨੇ ਬੇਕਾਰ, ਲਾਰੈਂਸ ਬਿਸ਼ਨੋਈ ਤੋਂ ਹੁਣ ਅੰਮ੍ਰਿਤਸਰ ਪੁਲਿਸ ਕਰੇਗੀ ਪੁੱਛਗਿੱਛ
ਏਬੀਪੀ ਸਾਂਝਾ
Updated at:
28 Jun 2022 02:23 PM (IST)
Punjab Budget 2022: ਮਾਨ ਸਰਕਾਰ ਦੇ ਬਜਟ ਚ ਸਿਹਤ ਸਿੱਖਿਆ ਨੂੰ ਤਵੱਜੋ, ਸਿੱਖਿਆ ਲਈ 4731 ਕਰੋੜ ਦਾ ਬਜਟ ਫੀਸਦ , ਅਗਸਤ ਤੋਂ ਸ਼ੁਰੂ ਹੋ ਜਾਣਗੇ ਮੁਹੱਲ ਕਲੀਨਕ,ਬਜਟ ਚ ਖੇਤੀ ਲਈ 11,560 ਕਰੋੜ ਰੁਪਏ ਦੀ ਤਜਵੀਜ਼
‘AAP’ ਦੀ ਤਜਵੀਜ਼ Vs ਲੋਕਾਂ ਦੀ ਦਲੀਲ: ਪਹਿਲੇ ਬਜਟ ‘ਚ ਮਹਿਲਾਵਾਂ ਨੂੰ ਪ੍ਰਤੀ ਮਹੀਨੇ 1 ਹਜ਼ਾਰ ਰੁਪਏ ਨਹੀਂ ਦੇ ਸਕੀ ਮਾਨ ਸਰਕਾਰ, ਮੰਤਰੀ ਨੇ ਗਰੰਟੀ ਪੂਰੀ ਕਰਨ ਲਈ ਮੰਗਿਆ ਵਕਤ, ਹਰਪਾਲ ਚੀਮਾ ਬੋਲੇ-ਫੰਡ ਦਾ ਕਰ ਰਹੇ ਇੰਤਜ਼ਾਮ
ਸੰਗਰੂਰ ਦੀ ਹਾਰ, ਤਿੰਨ ਮਹੀਨੇ ਬੇਕਾਰ: ਸੰਗਰੂਰ ਜ਼ਿਮਨੀ ਚੋਣ ਦੀ ਹਾਰ ਤੇ ਫਸੀ ਮਾਨ ਸਰਕਾਰ,AAP ਦੇ ਕੌਮੀ ਮਿਸ਼ਨ ਨੂੰ ਵੀ ਝਟਕਾ ,ਵਿਰੋਧੀ ਬੋਲੇ 3 ਮਹੀਨਿਆਂ ਚ ਹੀ ਸਰਕਾਰ ਹੋਈ ਫੇਲ੍ਹ
Sidhu Moose Wala Case: ਮੂਸੇਵਾਲਾ ਕੇਸ ਚ ਲਾਰੈਂਸ ਬਿਸ਼ਨੋਈ ਦੀ ਮੁੜ ਮਾਨਸਾ ਦੀ ਅਦਾਲਤ ਚ ਹੋਈ ਪੇਸ਼ੀ, ਅੰਮ੍ਰਿਤਸਰ ਪੁਲਿਸ ਨੇ ਲੌਂਰੇਂਸ ਦਾ ਲਿਆ ਟਰੰਜ਼ਿਟ ਰਿਮਾਂਡ… ਗੈਂਗਸਟਰ ਰਾਣਾ ਕੰਦੋਵਾਲੀਆੰ ਕਤਲ ਕੇਸ ਚ ਹੋਵੇਗੀਪੁੱਛ ਗਿੱਛ.. ਪਿਛਲੇ ਸਾਲ ਅਗਤ ਚ ਹੋਇਆਸੀ ਕੰਦੋਵਾਲੀਆਂ ਮਰਡਰ