Punjab Mail 'ਚ ਵੇਖੋ ਸਿੱਧੂ ਕਲਤ ਕੇਸ ਦੇ ਹੈਰਾਨੀਜਨਕ ਖੁਲਾਸਿਆਂ ਤੋਂ ਲੈ ਕੇ ਹਰਿਆਣਾ ਮਿਉਂਸਪਲ ਚੋਣਾਂ ਦੇ ਨਤੀਜਿਆਂ ਤੱਕ ਵਧੇਰੇ ਕੁਝ
Download ABP Live App and Watch All Latest Videos
View In Appਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Sidhu Moose Wala Murder Case) ਦੇ ਕਲਤ ਨੂੰ ਲੈ ਕੇ ਐਚਜੀਸੀ ਧਾਲੀਵਾਲ ਨੇ ਏਬੀਪੀ ਸਾਂਝਾ 'ਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਇਸੇ ਦੇ ਨਾਲ ਹੀ ਵੇਖੋ ਕਦੋਂ ਅਤੇ ਕਿਵੇਂ ਹੋਈ ਸੀ ਸਿੱਧੂ ਦੇ ਕਤਲ ਦੀ ਪਲਾਨਿੰਗ।
ਪੰਜਾਬ 'ਚ ਗੈਂਗਸਟਰਾਂ (Punjab Gangster) ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ, ਸਿੱਧੂ ਦੇ ਕਤਲ ਮਗਰੋਂ ਹੁਣ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ (OP Soni) ਨੂੰ ਜਾਨੋ ਮਾਰਨ ਦੀ ਧਮਕੀ ਮਿਲੀ। ਇਸ ਬਾਬਤ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕੀਤਾ ਹੈ।
ਸੰਗਰੂਰ ਲੋਕ ਸਭਾ (Sangrur By Poll) ਸੀਟ ਲਈ ਵੀਰਵਾਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Haryana Municipal Election Results 2022 Highlight: ਹਰਿਆਣਾ ਮਿਉਂਸਪਲ ਚੋਣਾਂ ਵਿੱਚ ਭਾਜਪਾ-ਜੇਜੇਪੀ ਗਠਜੋੜ ਨੇ 25 ਸੀਟਾਂ ਜਿੱਤੀਆਂ, ਆਪ ਅਤੇ ਇਨੈਲੋ ਨੇ ਇੱਕ-ਇੱਕ ਸੀਟ ਜਿੱਤੀ ਹੈ।