Punjab Mail 'ਚ ਵੇਖੋ ਪੰਜਾਬ ਸਮੇਤ ਹਿਮਾਚਲ, ਜੰਮੂ ਤੇ ਰਾਜਸਥਾਨ ‘ਚ ਬਾਰਸ਼ ਦਾ ਕਹਿਰ ਜਾਰੀ
ਏਬੀਪੀ ਸਾਂਝਾ
Updated at:
29 Jul 2022 09:44 PM (IST)
Download ABP Live App and Watch All Latest Videos
View In Appਜੁਲਾਈ ਮਹੀਨੇ ਦੇ ਆਖਰੀ ਦਿਨਾਂ ਚ ਪਏ ਭਾਰੀ ਮੀਂਹ ਨੇ ਕਹਿਰ ਢਾਇਆ ਹੋਇਐ…… ਪੰਜਾਬ ਸਮੇਤ ਹਿਮਾਚਲ, ਜੰਮੂ ਤੇ ਰਾਜਸਥਾਨ ‘ਚ ਪਈ ਤੇਜ ਬਰਸਾਤ ਨਾਲ ਹਰ ਪਾਸੇ ਪਾਣੀ-ਪਾਣੀ ਹੋਇਆ ਪਿਐ…. ਇਹੀ ਨਹੀਂ ਗਿਆਂਢੀ ਦੇਸ ਪਾਕਿਸਤਾਨ, ਯੂਏਈ ਤੇ ਇਰਾਨ ਚ ਆਏ ਹੜ ਤੇ ਜਮੀਨ ਖਿਸਕਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਐ……. ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜਾ ਲਗਾ ਸਕਦੇ ਓ ਕਿ ਕਿੰਨਾ ਭਿਆਨਕ ਮੰਜਰ ਰਿਹਾ ਹੋਏਗਾ, ਗੱਡੀਆਂ ਤੇ ਮਕਾਨ ਪਾਣੀ ਚ ਡੁੱਬ ਗਏ ਨੇ…ਤੇ ਸੜਕਾਂ ਵੀ ਪਾਣੀ ਚ ਰੁੜ ਗਈਆਂ