ਮੌਨਸੂਨ ਦੀ ਐਂਟਰੀ ਨਾਲ ਬਦਹਾਲ ਹੋਈ ਸਿਟੀ ਬਿਊਟੀਫੁਲ
ਚੰਡੀਗੜ੍ਹ ਦੀਆਂ ਸੜਕਾਂ ਬਣੀਆਂ ਸੁਖ਼ਨਾ ਝੀਲ
ਸੜਕਾਂ ‘ਤੇ ਹਰ ਪਾਸੇ ਹੋਇਆ ਪਾਣੀ ਹੀ ਪਾਣੀ
ਮੌਨਸੂਨ ਅੱਗੇ ਬੇਵੱਸ ਦਿਖਿਆ ਚੰਡੀਗੜ੍ਹ ਨਗਰ ਨਿਗਮ
ਟ੍ਰੈਫ਼ਿਕ ਦੀਆਂ ਲੰਬੀਆਂ ਕਤਾਰਾਂ ਨਾਲ ਲੋਕ ਹੋਏ ਖ਼ੱਜਲ
ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ‘ਚ ਆਉਣ ਵਾਲੇ ਦਿਨਾਂ ‘ਚ ਪਵੇਗਾਹੋਰ ਮੀਂਹ
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆਂ ‘ਚ ਭਾਰੀ ਮੀਂਹ
ਚੰਬਾ ‘ਚ ਢਿੱਗਾਂ ਡਿੱਗੀਆਂ, ਆਵਾਜਾਈ ਪ੍ਰਭਾਵਿਤ
ਸੜਕਾਂ ‘ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ
ਸ਼ਿਮਲਾ ਅਤੇ ਨੇੜਲੇ ਇਲਾਕਿਆਂ ‘ਚ ਛਾਈ ਸੰਘਣੀ ਧੁੰਦ
ਆਉਣ ਵਾਲੇ ਦਿਨਾਂ ‘ਚ ਘੱਟ ਰਹੇਗੀ ਵਿਜ਼ੀਬਿਲਟੀ
ਪਹਾੜੀ ਇਲਾਕਿਆਂ ‘ਚ ਲੋੜ ਪੈਣ ‘ਤੇ ਹੀ ਘਰੋਂ ਨਿਕਲਣ ਦੀ ਸਲਾਹ
ਪੰਜਾਬ ਤੇ ਹਰਿਆਣਾਂ ‘ਚ ਵੀ ਤੇਜ਼ ਮੀਂਹ
ਕਿਸਾਨਾਂ ਨੂੰ ਖੇਤਾਂ ‘ਚ ਪਾਣੀ ਖੜਾ ਨਾ ਕਰਨ ਦੀ ਸਲਾਹ
2 ਦਿਨ ਹੋਰ ਤੇਜ਼ ਮੀਂਹ ਪੈਂਣ ਦਾ ਅਲਰਟ
ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪਏਗਾ ਮੀਂਹ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ