ਕੋਰੋਨਾ ਮਾਮਲਿਆਂ 'ਚ ਬ੍ਰਾਜ਼ੀਲ ਤੋਂ ਅੱਗੇ ਨਿਕਲਿਆਂ ਭਾਰਤ
ਏਬੀਪੀ ਸਾਂਝਾ
Updated at:
06 Sep 2020 09:09 PM (IST)
Download ABP Live App and Watch All Latest Videos
View In App
ਭਾਰਤ 'ਚ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ 90,632 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ 24 ਘੰਟਿਆਂ 'ਚ 1065 ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਦੇ ਸਭ ਤੋਂ ਵੱਧ 86,432 ਮਾਮਲੇ ਸਾਹਮਣੇ ਆਏ ਸਨ।
ਵੱਧਦੇ ਅੰਕੜੇ ਨਾਲ ਬ੍ਰਾਜ਼ੀਲ ਨੂੰ ਪਛਾੜ ਭਾਰਤ ਦੂਜਾ ਪ੍ਰਭਾਵਿਤ ਦੇਸ਼ ਬਣ ਚੁੱਕਾ ਹੈ।
ਵੱਧਦੇ ਅੰਕੜੇ ਨਾਲ ਬ੍ਰਾਜ਼ੀਲ ਨੂੰ ਪਛਾੜ ਭਾਰਤ ਦੂਜਾ ਪ੍ਰਭਾਵਿਤ ਦੇਸ਼ ਬਣ ਚੁੱਕਾ ਹੈ।