Punjabi Film’s ‘ਚ ਬਿਹਾਰੀ ਦਾ ਕਿਰਦਾਰ ਕਰਕੇ ਸਭ ਨੂੰ ਹੱਸਾਉਣ ਵਾਲਾ Ashok Pathak
ਏਬੀਪੀ ਸਾਂਝਾ | 01 Jul 2022 01:01 PM (IST)
ਅਸ਼ੋਕ ਪਾਠਕ ਜਿਸ ਨੇ ਆਪਣੀ ਸ਼ੁਰੂਆਤ ਵੇਖ ਬਾਰਾਤਾਂ ਚਲੀਆਂ ਤੋਂ ਕਰਕੇ ਫਿਰ ਗੋਲਕ, ਬੈਂਕ ਅਤੇ ਬੁਗਨੀ ‘ਚ ਹਰੀਸ਼ ਵਰਮਾ ਨਾਲ ਕੰਮ ਕਰਕੇ ਆਪਣੇ ਕਿਰਦਾਰ ਨੂੰ ਸਭ ਨੂੰ ਹੱਸਾਉਣ ਵਾਲੇ ਕਲਾਕਾਰ ਨੇ ਏਬੀਪੀ ਸਾਂਝਾ ਦੀ ਐਂਟਰਟੈਨਮੈਂਟ ਟੀਮ ਨਾਲ ਖਾਸ ਗੱਲ ਕੀਤੀ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ ਅਤੇ ਉਨ੍ਹਾਂ ਨੂੰ ਵੀ ਪੰਜਾਬ ਨਾਲ ਹੈ ਖਾਸ ਪਿਆਰ, ਤਾਂ ਵੇਖੋ Ashok Pathak ਨਾਲ ABP Sanjha ਦੀ ਖਾਸ ਗੱਲ ਬਾਤ,,,