ਵਿਦੇਸ਼ਾਂ 'ਚ ਵੀ ਅਕਸ਼ੇ ਕੁਮਾਰ ਦੀ ਫ਼ਿਲਮ 'Laxmmi Bomb' ਰਿਲੀਜ਼ ਲਈ ਤਿਆਰ
Sarfaraz Singh
Updated at:
30 Sep 2020 05:21 PM (IST)
Download ABP Live App and Watch All Latest Videos
View In Appਅਕਸ਼ੇ ਕੁਮਾਰ ਦੀ ਫ਼ਿਲਮ ਲਕਸ਼ਮੀ ਬੌਮਬ ਆਸਟ੍ਰੇਲੀਆ , ਨਿਊ ਜ਼ੀਲੈਂਡ ਤੇ ਦੁਬਈ 'ਚ ਵੀ ਰਿਲੀਜ਼ ਹੋਏਗੀ . ਇੰਡੀਅਨ ਦਰਸ਼ਕ ਤਾਂ 9 ਨਵੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ਤੇ ਫ਼ਿਲਮ ਨੂੰ ਵੇਖਣ ਗੇ ਹੀ ਪਰ ਨਾਲ ਹੀ ਉਸੀ ਦਿਨ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਸਿਨੇਮਾਘਰਾਂ 'ਚ ਇਹ ਫ਼ਿਲਮ ਰਿਲੀਜ਼ ਕੀਤੀ ਜਾਏਗੀ .