100 ਕਰੋੜ ਦੇ ਬਜ਼ਟ ਦੀ ਫਿਲਮ ਦਾ ਅਮਿਤਾਭ ਬੱਚਨ ਹਿੱਸਾ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸ਼ਹਿਨਸ਼ਾਹ ਅਮਿਤਾਭ ਬੱਚਨ ਸ਼ੋਅ ਕੌਣ ਬਨੇਗਾ ਕਰੋੜਪਤੀ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਜਲਦ ਹੀ ਦੀਪਿਕਾ ਪਾਦੁਕੋਣ ਨਾਲ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ । ਅਮਿਤਾਭ ਬੱਚਨ ਸਾਊਥ ਦੇ ਡਾਇਰੈਕਟਰ ਨਾਗ ਅਸ਼ਵਿਨ ਦੀ ਫਿਲਮ 'ਚ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਫਿਲਮ ਕਰੀਬ 100 ਕਰੋੜ ‘ਚ ਬਣੇਗੀ । ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾ ਅਮਿਤਾਭ ਬਚਨ ਚਿਰੰਜੀਵੀ ਨਾਲ ਤੇਲਗੂ ਫਿਲਮ 'ਸਾਇਰਾ ਨਾਰਾਸ਼ੀਮਾ ਰੈਡੀ' 'ਚ ਕੰਮ ਕਰ ਚੁਕੇ ਨੇ |