ਬਿਗ ਬੌਸ ਦੇ ਸੀਜ਼ਨ 14 ਦਾ ਆਗਾਜ਼ ਹੋ ਚੁੱਕਾ ਹੈ ਇਸ ਸੀਜ਼ਨ ਵਿਚ ਵੀ ਕਈ ਟਵਿਸਟ ਪੇਸ਼
ਕੀਤੇ ਜਾਣਗੇ ਪੰਜਾਬ ਤੋਂ ਇਸ ਸ਼ੋ ਚ ਸਾਰਾ ਗੁਰਪਾਲ ਗਈ ਹੈ ਹਰ ਸਾਲ ਸ਼ੋ ਨੂੰ ਕਾਫੀ
ਪਿਆਰ ਮਿਲਦਾ ਹੈ ਤੇ ਇਸ ਸਾਲ ਵੀ ਮੇਕਰਜ਼ ਨੂੰ ਕਈ ਉਮੀਦਾਂ ਨੇ. ਫਿਹਾਲ ਹੁਣ ਇਸ
ਸੀਜ਼ਨ ਵਿਚ ਕਿਸ ਨੂੰ ਕਿਸ ਨਾਲ ਪਿਆਰ ਹੁੰਦਾ ਹੈ ਕੌਣ ਬਣਦਾ ਕਿਸੇ ਦਾ ਦੁਸ਼ਮਣ ਉਸ
ਦੀਆਂ ਸਾਰੀਆਂ ਅਪਡੇਟਸ ਤੁਹਾਨੂੰ ਐਥੇ ਮਿਲਣਗੀਆਂ .
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ