ਆਸਟ੍ਰੇਲੀਆ 'ਚ ਰਿਲੀਜ਼ ਹੋਣਗੀਆਂ ਬਾਲੀਵੁੱਡ ਦੀਆਂ ਤਿੰਨ ਫ਼ਿਲਮਾਂ
Sarfaraz Singh
Updated at:
30 Sep 2020 05:39 PM (IST)
Download ABP Live App and Watch All Latest Videos
View In Appਆਸਟ੍ਰੇਲੀਆ ਦੇ ਸਿਨੇਮਾਘਰਾਂ 'ਚ ਬਾਲੀਵੁੱਡ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਨੇ . ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਿਰੀ ਫਿਲਮ ਦਿਲ ਬੇਚਾਰਾ ਦੇ ਨਾਲ-ਨਾਲ ਸੜਕ-2 ਤੇ ਲੂਟਕੇਸ ਆਸਟ੍ਰੇਲੀਆ 'ਚ ਅਗਲੇ ਮਹੀਨੇ ਰਿਲੀਜ਼ ਹੋਣ ਗਿਆ .