ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਪਲੇਅਬੈਕ ਗਾਇਕ ਕੁਮਾਰ ਸਾਨੂ
Sarfaraz Singh
Updated at:
16 Oct 2020 04:03 PM (IST)
Download ABP Live App and Watch All Latest Videos
View In App
ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਹੈ. ਫਿਲਮ ਇੰਡਸਟਰੀ 'ਚ ਵੀ ਇਸ ਵਾਇਰਸ ਦਾ ਫੈਲਣਾ ਆਮ ਦੇਖਿਆ ਜਾ ਰਿਹਾ ਹੈ। ਪਲੇਅਬੈਕ ਗਾਇਕ ਕੁਮਾਰ ਸਾਨੂ ਵੀ ਹੁਣ ਕੋਰੋਨਾ ਪੌਜੇਟਿਵ ਪਾਏ ਗਏ ਨੇ । ਕੁਮਾਰ ਸਾਨੂ ਆਪਣੇ ਪਰਿਵਾਰ ਨੂੰ ਮਿਲਣ ਲਾਸ ਏਂਜਲਸ, ਅਮਰੀਕਾ ਲਈ ਰਵਾਨਾ ਹੋਣ ਜਾ ਰਹੇ ਸਨ। ਇਸ ਤੋਂ ਪਹਿਲਾਂ ਹੀ ਉਹ ਕੋਰੋਨਾ ਪੌਜੇਟਿਵ ਹੋ ਗਏ ਤੇ ਅਮਰੀਕਾ ਜਾਣਾ ਰੱਦ ਹੋ ਗਿਆ |
ਇਸਦੀ ਜਾਣਕਾਰੀ ਕੁਮਾਰ ਸਾਨੂ ਦੀ ਟੀਮ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ ਗਈ ਹੈ। ਕੁਮਾਰ ਸਾਨੂ ਦੀ ਟੀਮ ਨੇ ਇਕ ਪੋਸਟ ਸ਼ੇਅਰ ਕੀਤੀ , ਜਿਸ 'ਚ ਲਿਖਿਆ , ‘ਬਦਕਿਸਮਤੀ ਨਾਲ ਸਾਨੂ ਦਾ ਕੋਰੋਨਾ ਪੌਜੇਟਿਵ ਪਾਏ ਗਏ , ਉਨ੍ਹਾਂ ਦੀ ਚੰਗੀ ਸਹਿਤ ਲਈ ਦੁਆ ਕਰੋ , ਧੰਨਵਾਦ । ਕੁਮਾਰ ਸਨੂੰ ਮੁੰਬਈ 'ਚ ਜਿਥੇ ਰਹਿੰਦੇ ਨੇ , ਬੀਐਮਸੀ ਨੇ ਉਸ ਬਿਲਡਿੰਗ ਦੇ ਫਲੋਰ ਨੂੰ ਸੀਲ ਕਰ ਦਿੱਤਾ ਹੈ |ਕੁਮਾਰ ਸਾਨੂ ਦਾ ਕਹਿਣਾ ਹੈ ਕਿ ਮੈਂ ਲੌਕਡਾਊਨ ਦੌਰਾਨ ਲਗਾਤਾਰ ਕੰਮ ਕਰ ਰਿਹਾ ਹਾਂ ਤੇ 9 ਮਹੀਨਿਆਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ. ਜੋ ਕਿ ਅਮਰੀਕਾ 'ਚ ਰਹਿ ਰਿਹਾ ਹੈ ।, 'ਮੈਂ ਆਪਣੀ ਪਤਨੀ ਸਲੋਨੀ, ਬੇਟੀ ਸ਼ੈਨਨ ਅਤੇ ਐਨਾਬਲ ਨੂੰ ਮਿਲਣ ਲਈ ਬੇਤਾਬ ਹਾਂ।ਇਨ੍ਹੀਂ ਦਿਨੀਂ ਕੁਮਾਰ ਸਾਨੂ ਦਾ ਬੇਟਾ ਜਾਨ ਸਾਨੂ ਬਿੱਗ ਬੌਸ ਦੇ ਘਰ ਵਿੱਚ ਹੈ। ਇਸ ਦੌਰਾਨ ਜਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਬਿਗ ਬੌਸ ਦੇ ਘਰ ਵਿਚ ਕਰ ਰਿਹਾ ਹੈ। ਹਾਲ ਹੀ ਵਿਚ, ਜਾਨ ਨੇ ਦੱਸਿਆ ਕਿ ਉਸ ਦੇ ਮਾਂ-ਪਿਓ ਦਾ ਤਲਾਕ ਹੋ ਗਿਆ ਜਦੋਂ ਉਸ ਦੀ ਮਾਂ ਛੇ ਮਹੀਨਿਆਂ ਦੀ ਪ੍ਰੇਗਨੈਂਟ ਸੀ. ਜਾਨ ਬਚਪਨ ਤੋਂ ਹੀ ਆਪਣੀ ਮਾਂ ਦੇ ਨਾਲ ਰਹਿ ਰਿਹਾ ਹੈ ਤੇ ਕਿਹਾ ਕਿ ਉਸਦੀ ਮਾਂ ਉਸ ਲਈ ਪਿਤਾ ਵਰਗੀ ਹੈ.