News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸਟਾਰ ਕਿਡਜ਼ ਤੇ ਫਿਰ ਭੜਕੀ ਕੰਗਨਾ ਰਣੌਤ , #Boycott_ kangana ਦਾ ਦਿੱਤਾ ਜਵਾਬ

</>
Embed Code
COPY
CLOSE

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਅਦੰਰ ਸਟਾਰ ਕਿਡ੍ਸ ਨੂੰ ਲੈਕੇ ਇਨ੍ਹਾਂ ਗੁੱਸਾ ਹੈ , ਕੀ ਉਸਨੇ ਸਟਾਰ ਕਿਡ੍ਸ ਨੂੰ ਹੁਣ ਵਾਇਰਸ ਤੱਕ ਕਿਹਾ ਦਿੱਤਾ. ਦਰਅਸਲ ਟਵਿੱਟਰ ਤੇ #Boycott_ kangana ਟਰੇਂਡ ਕਰ ਰਿਹਾ ਹੈ  ਜਿਸਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕੀ , #Boycott trend ਕਰਨ ਨਾਲ ਉਸਨੂੰ ਡਰ ਨਹੀਂ ਲਗਦਾ , ਜਾਕੇ ਕੁਝ ਹੋਰ ਟ੍ਰਾਈ ਕਰੋ . ਇਸਦੇ ਨਾਲ ਹੀ ਕੰਗਨਾ ਨੇ ਰਣਬੀਰ ਕਪੂਰ , ਵਰੁਣ ਧਵਨ , ਆਲੀਆ ਭੱਟ ਤੇ ਕਰਨ ਜੌਹਰ ਦੀ ਤਸਵੀਰ ਸ਼ੇਅਰ ਕੀਤੀ , ਜਿਸ ਵਿਚ Virus ਲਿਖਿਆ ਸੀ , ਤੇ ਦੂਜੇ ਪਾਸੇ ਕੰਗਨਾ ਦੀ ਤਸਵੀਰ , ਜਿਸਤੇ ਸੇਨੇਟਾਈਜ਼ਰ ਲਿਖਿਆ ਹੈ . ਪਰ ਕੁਝ Users ਕੰਗਨਾ ਨੂੰ ਵੀ ਬਾਈਕਾਟ ਕਰਨ ਦੀ ਗੱਲ ਕਰ ਰਹੇ ਨੇ .ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਕੰਗਨਾ ਨੇ ਲਗਾਤਾਰ ਸਟਾਰ ਕਿਡ੍ਸ ਤੇ ਨੈਪੋਟੀਜ਼ਮ ਤੇ ਤੰਜ ਕਸਿਆ ਹੈ ਕੰਗਨਾ ਨੇ ਆਪਣੀ ਵੀਡੀਓ ਵਿਚ ਇਹ ਵੀ ਕਿਹਾ ਸੀ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖ਼ੁਦਕੁਸ਼ੀ ਨਹੀਂ ਇਕ ਪਲਾਨ ਮਰਡਰ ਹੈ . ਜਿਸ ਦਾ ਸਿੱਧਾ ਨਿਸ਼ਾਨਾ ਨੈਪੋਟੀਜ਼ਮ ਤੇ ਸਟਾਰ ਕਿਡ੍ਸ ਨੂੰ ਬਣਾਇਆ ਗਿਆ ਸੀ . ਜਿਸ ਤੋਂ ਬਾਅਦ ਸੁਸ਼ਾਂਤ ਦੇ ਫੈਨਸ ਨੇ ਨੈਪੋਟੀਜ਼ਮ ਨੂੰ ਬਾਈਕਾਟ ਕਰਨ ਦੀ ਡਿਬੇਟ ਸ਼ੁਰੂ ਕਰ ਦਿੱਤੀ ਸੀ . ਜਿਸ ਦੇ ਕਰਕੇ ਹੁਣ ਸਲਮਾਨ ਖ਼ਾਨ ਦਾ ਸ਼ੋ ਬਿਗ ਬੌਸ ਸੁਸ਼ਾਂਤ ਦੇ ਫੈਨਸ ਦੇ ਨਿਸ਼ਾਨੇ ਤੇ ਹੈ . ਦੂਜੇ ਪਾਸੇ ਜੇ ਗੱਲ ਕਰੀਏ ਤੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਤੇ CBI ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ . CBI ਨੇ ਸੁਸ਼ਾਂਤ ਦੇ ਦੋਸਤ ਤੇ ਸਟਾਫ ਮੈਂਬਰ ਤੋਂ ਇਸ ਮਾਮਲੇ ਤੇ ਪੁੱਛਗਿੱਛ ਕੀਤੀ ਹੈ . ਬਾਕੀ ਰਿਆ ਚਕ੍ਰਵਰਤੀ ਵੀ ਜਲਦ CBI ਦੇ ਸਵਾਲਾਂ ਦੇ ਘੇਰੇ 'ਚ ਹੋ ਸਕਦੀ ਹੈ .

ਤਾਜ਼ਾ

ਪ੍ਰਮੁੱਖ ਖ਼ਬਰਾਂ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ

Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ

Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'

Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'

Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ

Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ