News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਅਦਾਕਾਰਾ ਸ਼ਰਲਿਨ ਚੋਪੜਾ ਦਾ ਖੁਲਾਸਾ , ਬਾਲੀਵੁੱਡ ਦੇ ਨਾਲ ਕ੍ਰਿਕੇਟ ਦੀ ਦੁਨੀਆਂ 'ਚ ਵੀ ਹੁੰਦਾ ਡਰੱਗਜ਼ ਦਾ ਇਸਤੇਮਾਲ

</>
Embed Code
COPY
CLOSE

ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ , ਜਿਸ ਨੇ ਕੀ ਬਾਲੀਵੁੱਡ ਡਰੱਗਜ਼ ਕਨੈਕਸ਼ਨ ਦੇ ਨਾਲ-ਨਾਲ ਕ੍ਰਿਕੇਟ ਡਰੱਗਜ਼ ਕਨੈਕਸ਼ਨ ਦੇ ਵੀ ਰਾਜ ਖੋਲ੍ਹੇ ਨੇ .
ABP ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਸ਼ਰਲਿਨ ਚੋਪੜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕੀ , ਕੋਕਿਨ ਦਾ ਇਸਤੇਮਾਲ ਬਾਲੀਵੁੱਡ ਹਸਤੀਆਂ ਦੇ ਨਾਲ ਕ੍ਰਿਕੇਟ ਦੀ ਹਸਤੀਆਂ ਤੇ ਊਨਾ ਦੀਆ ਪਤਨੀਆਂ ਵੀ ਕਰਦੀ ਹੈ .ਸੁਸ਼ਾਂਤ ਕੇਸ 'ਚ ਆਏ ਡਰੱਗਜ਼ ਐਂਗਲ 'ਚ ਇਕ ਇਕ ਕਰਕੇ ਪਤੇ ਖੁਲਦੇ ਰਹੇ ਨੇ . ਜਾਂਚ 'ਚ ਲਗੀ NCB ਦੀ ਟੀਮ ਨੇ ਬੀਤੇ ਦਿਨ ਦੀਪਿਕਾ ਪਾਦੁਕੋਣ , ਸਾਰਾ ਅਲੀ ਖਾਨ , ਸ਼ਰਧਾ ਕਪੂਰ ਤੇ ਰਕੁਲ ਪ੍ਰੀਤ ਸਮੇਤ 7 ਲੋਕਾਂ ਨੂੰ ਸਮਨ ਭੇਜੇ ਨੇ . ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਏਗੀ , ਤੇ ਦੀਪਿਕਾ ਪਾਦੁਕੋਣ ਤੇ ਸਾਰਾ ਅਲੀ ਖਾਨ ਆਪਣੇ ਬਿਆਨ ਦਰਜ ਕਰਾਉਣ ਲਈ ਗੋਆ ਤੋਂ ਮੁੰਬਈ ਲਈ ਰਵਾਨਾ ਵੀ ਹੋ ਚੁੱਕਿਆ ਨੇ .
ਜਿਥੇ ਗੱਲ ਬਾਲੀਵੁੱਡ ਹਸਤੀਆਂ ਦੇ ਡਰੱਗਜ਼ ਦੇ ਇਸਤੇਮਾਲ ਦੀ ਸਾਹਮਣੇ ਆਈ ਹੈ , ਓਥੇ ਹੁਣ ਕ੍ਰਿਕੇਟ ਦੀ ਦੁਨੀਆਂ 'ਚ ਵੀ ਇਸਦੇ ਇਸਤੇਮਾਲ ਦੀ ਗੱਲ ਸਾਹਮਣੇ ਆਈ ਹੈ . ਸ਼ਰਲਿਨ ਚੋਪੜਾ ਨੇ ਇੰਟਰਵਿਊ 'ਚ ਦਸਿਆ ਕੀ ਕੁਝ ਸਾਲ ਪਹਿਲਾ IPL ਦੌਰਾਨ ਉਸਨੇ ਕੋਲਕਾਤਾ ਟੀਮ ਦੀ ਪਾਰਟੀ 'ਚ ਸ਼ਿਰਕਤ ਕੀਤੀ ਸੀ , ਜਿਥੇ ਉਸਨੇ ਕ੍ਰਿਕਟ ਸੁਪਰਸਟਾਰ ਤੇ ਊਨਾ ਦੀਆ ਪਤਨੀਆਂ ਨੂੰ ਇਸਦਾ ਇਸਤੇਮਾਲ ਕਰਦੇ ਵੇਖਿਆ .

ਤਾਜ਼ਾ

ਪ੍ਰਮੁੱਖ ਖ਼ਬਰਾਂ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ