DDLJ ਨੂੰ 18 ਦੇਸ਼ਾਂ 'ਚ ਰੀ-ਰੀਲੀਜ਼ ਕਰਨ ਦੀ ਤਿਆਰੀ
Sarfaraz Singh
Updated at:
22 Oct 2020 04:18 PM (IST)
Download ABP Live App and Watch All Latest Videos
View In Appਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ DDLJ ਨੂੰ 18 ਦੇਸ਼ਾਂ 'ਚ ਦੁਬਾਰਾ ਰਿਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ . ਹਾਲ ਹੀ 'ਚ ਫ਼ਿਲਮ ਨੇ 25 ਸਾਲ ਪੂਰੇ ਕੀਤੇ ਨੇ . ਜਿਸ ਨੂੰ ਸੇਲੀਬ੍ਰੇਸ਼ਨ ਹਰ ਪਾਸੇ ਮਨਾਈ ਜਾ ਰਹੀ ਹੈ . ਜਿਸ ਕਰਕੇ ਫ਼ਿਲਮ ਦੀ ਟੀਮ ਇਸਨੂੰ ਭਾਰਤ ਤੋਂ ਇਲਾਵਾ ਬਾਕੀ ਦੇਸ਼ਾਂ 'ਚ ਰੀ-ਰਿਲੀਜ਼ ਕਰੇਗੀ . ਇਸ ਲਿਸਟ ਵਿੱਚ ਅਮਰੀਕਾ, ਯੂਕੇ, ਯੂ.ਏ.ਈ, Saudi Arabia, ਕਤਰ, ਮਾਰੀਸ਼ਸ, ਸਾਊਥ ਅਫਰੀਕਾ, ਆਸਟ੍ਰੇਲੀਆ , ਨਿਊ-ਜ਼ੀਲੈਂਡ, ਫਿਜੀ, ਜਰਮਨੀ, ਨਾਰਵੇ, ਸਵੀਡਨ, ਸਪੇਨ, ਸਵਿਟਜ਼ਰਲੈਂਡ, Estonia ਅਤੇ ਫਿਨਲੈਂਡ ਵਰਗੇ ਦੇਸ਼ਾਂ ਦੇ ਨਾਮ ਸ਼ਾਮਲ ਨੇ .