ਧਵਨੀ ਭਾਨੁਸ਼ਾਲੀ ਨਾਲ ਖਾਸ ਗੱਲਬਾਤ,2021 ਲਈ ਧਵਨੀ ਭਾਨੁਸ਼ਾਲੀ ਹੈ ਤਿਆਰ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਧਵਨੀ ਭਾਨੁਸ਼ਾਲੀ ਨਾਲ ਖਾਸ ਗੱਲਬਾਤ,2021 ਲਈ ਧਵਨੀ ਭਾਨੁਸ਼ਾਲੀ ਹੈ ਤਿਆਰ.2020 'ਚ ਕਈ ਗੀਤ ਹੋਏ ਹਿੱਟ,Live Concert ਨਾਲ ਸਾਲ ਦੀ ਸ਼ੁਰੂਆਤ.PVR 'ਚ Live Concert ਕਰੇਗੀ ਧਵਨੀ,ਗੁਰੂ ਰੰਧਾਵਾ ਨਾਲ ਧਵਨੀ ਦਾ 'ਬੇਬੀ ਗਰਲ' ਹੋਇਆ ਸੀ ਹਿੱਟ.'ਵਾਸਤੇ' ਗੀਤ ਨਾਲ ਧਵਨੀ ਨੂੰ ਮਿਲੀ ਪੱਛਾਣ,ਮਾਲਦੀਵਜ਼ 'ਚ ਧਵਨੀ ਨੇ ਮਨਾਈਆਂ ਛੁੱਟੀਆਂ.ਮਾਲਦੀਵਜ਼ 'ਚ ਕੀਤਾ ਸਕੂਬਾ ਡਾਇਵਿੰਗ ਦਾ ਕੋਰਸ,ਸਾਲ 2021 'ਚ ਵੀ ਪੇਸ਼ ਕਰੇਗੀ ਕਈ ਗੀਤ