News
News
ਟੀਵੀabp shortsABP ਸ਼ੌਰਟਸਵੀਡੀਓ
X

ਕਿਸਾਨਾਂ ਦਾ ਸਾਥ ਦਿਓ , ਤਮਾਸ਼ਾ ਨਾ ਬਣਾਓ , ਸੰਗੀਤ ਦੀ ਦੁਨੀਆਂ 'ਚ ਵਾਪਸੀ ਲਈ ਨਿੱਕੂ ਤਿਆਰ

</>
Embed Code
COPY
CLOSE

ਇੰਦਰਜੀਤ ਨਿੱਕੂ ਨਾਲ ਖਾਸ ਗੱਲ ਬਾਤ ,ਸੰਗੀਤ ਦੀ ਦੁਨੀਆਂ 'ਚ ਵਾਪਸੀ ਲਈ ਨਿੱਕੂ ਤਿਆਰ
ਆਪਣੀ ਪੱਗ ਲਈ ਪਛਾਣੇ ਜਾਂਦੇ ਨੇ ਇੰਦਰਜੀਤ ਨਿੱਕੂ, ਕਈ ਹਿੱਟ ਗੀਤ ਇੰਦਰਜੀਤ ਨਿੱਕੂ ਦੇ ਨਾਮ, ਹੁਣ ਬੈਕ ਟੂ ਬੈਕ ਗੀਤ ਰਿਲੀਜ਼ ਕਰਣਗੇ ਨਿੱਕੂ,Beat ਤੇ Sad ਹਰ ਤਰਾਂ ਦੇ ਗੀਤ ਕਰਣਗੇ ਪੇਸ਼, ਅੱਜ ਕੱਲ ਇਕ ਹਫਤੇ 'ਚ ਪੁਰਾਣੇ ਹੋ ਜਾਂਦੇ ਨੇ ਗੀਤ : ਨਿੱਕੂ ,ਗਾਇਕੀ ਨਹੀਂ ਵਿਵਾਦਾਂ ਨਾਲ ਬਣ ਰਹੇ ਨੇ ਲੋਕ ਸਟਾਰ, ਗਾਇਕਾਂ ਨੂੰ ਥੋੜਾ ਨੀਵਾਂ ਹੋਣ ਦੀ ਲੋੜ : ਨਿੱਕੂ, ਕਿਸਾਨਾਂ ਦੇ ਧਰਨੇ 'ਚ ਇੰਦਰਜੀਤ ਨਿੱਕੂ ਵੀ ਦੇਣਗੇ ਸਾਥ 
ਕਿਸਾਨਾਂ ਦਾ ਤਮਾਸ਼ਾ ਨਾ ਬਣਾਓ ਉਨ੍ਹਾਂ ਦਾ ਸਾਥ ਦਿਓ
 
ਤਾਜ਼ਾ

ਪ੍ਰਮੁੱਖ ਖ਼ਬਰਾਂ

Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ

Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ

Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ

Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ