News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

CM ਉਧਵ ਠਾਕਰੇ ਦੇ ਬਿਆਨ ਤੇ ਕੰਗਨਾ ਦਾ ਜਵਾਬ

</>
Embed Code
COPY
CLOSE

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਹਾਰਾਸ਼ਟਰਾ ਦੇ CM ਉਧਵ ਠਾਕਰੇ ਨੂੰ ਨਿਸ਼ਾਨੇ ਤੇ ਲਿਆ ਹੈ .ਦਰਅਸਲ 'ਉਧਵ ਠਾਕਰੇ' ਵੱਲੋਂ ਦਿੱਤੇ ਗਏ ਭਾਸ਼ਣ ਤੇ ਕੰਗਨਾ ਨੇ ਇਤਰਾਜ਼ ਜਤਾਇਆ ਹੈ .ਕੰਗਨਾ ਨੇ ਕਿਹਾ ਕੀ ਹਿਮਾਚਲ ਦੇਵ ਭੂਮੀ ਹੈ ਤੇ CM ਉਧਵ ਠਾਕਰੇ ਆਪਣੇ ਭਾਸ਼ਣ 'ਚ ਇਸ ਨੂੰ ਗਾਂਜਾ ਦੀ ਖੇਤੀ ਕਰਨ ਵਾਲਾ ਰਾਜ ਦਸਦੇ ਨੇ .ਇਸ ਤੋਂ ਇਲਾਵਾ ਕੰਗਨਾ ਨੇ CM ਉਧਵ ਠਾਕਰੇ ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਮਾਮੂਲੀ ਇਨਸਾਨ ਦੱਸਿਆ.

ਤਾਜ਼ਾ

ਪ੍ਰਮੁੱਖ ਖ਼ਬਰਾਂ

Diabetes Fruits: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਆਹ ਖੱਟੇ-ਮਿੱਠੇ ਫਲ, ਬਲੱਡ ਸ਼ੂਗਰ ਲੈਵਲ ਰਹਿੰਦਾ ਕੰਟਰੋਲ

Diabetes Fruits: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਆਹ ਖੱਟੇ-ਮਿੱਠੇ ਫਲ, ਬਲੱਡ ਸ਼ੂਗਰ ਲੈਵਲ ਰਹਿੰਦਾ ਕੰਟਰੋਲ

Artificial Food Colors: ਖਾਣ ਦੀਆਂ ਇਨ੍ਹਾਂ ਚੀਜ਼ਾਂ 'ਚ ਹੁੰਦਾ ਆਰਟੀਫਿਸ਼ੀਅਲ ਫੂਡ ਕਲਰ, ਬੱਚਿਆਂ ਦੀ ਸਿਹਤ ਲਈ ਬਹੁਤ ਖਤਰਨਾਕ

Artificial Food Colors: ਖਾਣ ਦੀਆਂ ਇਨ੍ਹਾਂ ਚੀਜ਼ਾਂ 'ਚ ਹੁੰਦਾ ਆਰਟੀਫਿਸ਼ੀਅਲ ਫੂਡ ਕਲਰ, ਬੱਚਿਆਂ ਦੀ ਸਿਹਤ ਲਈ ਬਹੁਤ ਖਤਰਨਾਕ

Punjab News: ਅਕਾਲੀ ਦਲ ਹੋਇਆ ਦੋਫਾੜ, ਉੱਠੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ

Punjab News: ਅਕਾਲੀ ਦਲ ਹੋਇਆ ਦੋਫਾੜ, ਉੱਠੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ

Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock

Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock