ਕੁਲਵਿੰਦਰ ਬਿੱਲਾ ਨੇ ਪੰਜਾਬੀਆਂ ਨੂੰ ਆਪ ਭਗਤ ਸਿੰਘ ਬਣਨ ਦੀ ਦਿੱਤੀ ਸਲਾਹ
Sarfaraz Singh
Updated at:
29 Sep 2020 11:48 AM (IST)
Download ABP Live App and Watch All Latest Videos
View In App
ਕੇਂਦਰ ਸਰਕਾਰ ਵਲੋਂ ਪਾਸ ਕਰ ਦਿਤੇ ਗਏ ਖੇਤੀ ਆਰਡਿਨੇਂਸ ਜੋ ਹੁਣ ਕਾਨੂੰਨ ਦਾ ਹਿਸਾ ਹਨ ਦੇ ਖਿਲਾਫ ਜਿਥੇ ਪੰਜਾਬ ਦਾ ਕਿਸਾਨ ਸੜਕਾਂ ਤੇ ਹੈ ਉਥੇ ਹੀ ਉਹਨਾਂ ਦੇ ਹੱਕ ਵਿੱਚ ਪੰਜਾਬੀ ਗਾਇਕਾਂ ਅਤੇ ਪੰਜਾਬੀ ਫ਼ਿਲਮ ਸਟਾਰ ਵੀ ਲਗਾਤਾਰ ਪ੍ਰਦਰਸ਼ਨਾਂ ਕਰ ਰਹੇ ਹਨ ਅਤੇ ਅੱਜ ਇਹਨਾਂ ਕਲਾਕਾਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ " ਪਗੜੀ ਸੰਭਾਲ ਜੱਟਾ " ਦੇ ਨਾ ਤੇ ਨੌਜਵਾਨਾਂ ਦੀ ਰੈਲੀ ਕੀਤੀ ਅਤੇ ਜਿਲਾ ਗੁਰਦਾਸਪੁਰ ਦੇ ਬਟਾਲਾ ਚ ਅਮ੍ਰਿਤਸਰ - ਪਠਾਨਕੋਟ ਹਾਇਵੇ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬ ਦੇ ਨਾਮਵਰ ਗਾਇਕਾਂ ਅਤੇ ਆਦਾਕਾਰਾਂ ਨੇ ਸ਼ਮੂਲਿਅਤ ਕੀਤੀ ਪੰਜਾਬੀ ਗਾਇਕ ਰਣਜੀਤ ਬਾਵਿਆ , ਹਰਭਜਨ ਮਾਨ , ਤਰਸੇਮ ਜਸੜ , ਦੀਪ ਸਿੱਧੂ , ਕੁਲਵਿੰਦਰ ਬਿੱਲਾ , ਹਰਜੀਤ ਹਰਮਨ , ਕੰਵਰ ਗਰੇਵਾਲ ਸਮੇਤ ਕਈ ਕਲਾਕਰ ਇਸ ਰੋਸ਼ ਰੈਲੀ ਵਿੱਚ ਕੇਂਦਰ ਸਰਕਾਰ ਦੇ ਫੈਂਸਲੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਦਿਖੇ