ਭਾਰਤ ਵੱਲੋਂ ਆਸਕਰ ਐਵਾਰਡ ਲਈ ਮਲਿਆਲਮ ਫ਼ਿਲਮ ਨੌਮੀਨੇਟ
Sarfaraz Singh
Updated at:
25 Nov 2020 06:37 PM (IST)
Download ABP Live App and Watch All Latest Videos
View In App93ਵੇਂ ਅਕੈਡਮੀ ਐਵਾਰਡਸ ਲਈ ਭਾਰਤ ਵੱਲੋਂ ਮਲਿਆਲਮ ਫ਼ਿਲਮ ਨੂੰ ਨੋਮੀਨੇਟ ਕੀਤਾ ਗਿਆ ਹੈ . ਐਕਸ਼ਨ ਡਰਾਮਾ ਫ਼ਿਲਮ 'Jallikattu' ਨੂੰ ਇਸ ਵਾਰ ਭਾਰਤ ਵੱਲੋਂ ਆਸਕਰ ਐਵਾਰਡ ਲਈ ਭੇਜਿਆ ਗਿਆ ਹੈ .