Muttiah Muralitharan ਦੀ ਬਾਇਓਪਿਕ ਦਾ ਐਲਾਨ
Sarfaraz Singh
Updated at:
14 Oct 2020 06:20 PM (IST)
Download ABP Live App and Watch All Latest Videos
View In Appਸ਼੍ਰੀਲੰਕਨ ਕ੍ਰਿਕਟਰ Muttiah Muralitharan ਦੀ ਬਾਇਓਪਿਕ ਦਾ ਐਲਾਨ ਹੋਇਆ ਹੈ . ਜਿਸਦਾ ਟਾਈਟਲ '800' ਰੱਖਿਆ ਗਿਆ ਹੈ ਕਿਉਂਕਿ ਟੈਸਟ ਕ੍ਰਿਕੇਟ ਦੇ ਇਤਿਹਾਸ ਵਿੱਚ ਅੱਜ ਤੱਕ ਸਭ ਤੋਂ ਵੱਧ 800 ਵਿਕਟਾਂ ਹਾਸਿਲ ਕਰਨ ਵਾਲਾ ਕੋਈ ਗੇਂਦਬਾਜ਼ ਹੈ , ਤੇ ਉਹ ਹੈ Muttiah Muralitharan .ਜੋ ਕਿ ਉਨ੍ਹਾਂ ਨੇ ਸਿਰਫ 133 ਟੈਸਟ matches ਦੇ ਵਿੱਚ ਹਾਸਿਲ ਕੀਤੀਆਂ ਨੇ . ਸਾਊਥ ਇੰਡੀਅਨ ਐਕਟਰ Vijay Sethupathi Muralitharan ਦੇ ਕਿਰਦਾਰ ਵਿੱਚ ਨਜ਼ਰ ਆਉਣਗੇ .