ਕਿਸਾਨਾਂ ਨਾਲ ਪੰਜਾਬੀ ਕਲਾਕਾਰ ਦਿੱਲੀ ਧਰਨੇ 'ਚ ਚੁੱਕਣਗੇ ਆਵਾਜ਼
Sarfaraz Singh
Updated at:
27 Nov 2020 04:39 PM (IST)
Download ABP Live App and Watch All Latest Videos
View In Appਪੰਜਾਬ ਦੇ ਕਿਸਾਨਾਂ ਦੇ ਦਿੱਲ੍ਹੀ 'ਚਲੋ ਅੰਦੋਲਨ ਨੂੰ ਜਿਥੇ ਆਮ ਲੋਕਾ ਦਾ ਸਾਥ ਮਿਲਿਆ ਹੈ , ਓਥੇ ਹੀ ਪੰਜਾਬੀ ਗਾਇਕ ਵੀ ਇਨ੍ਹਾਂ ਦੇ ਨਾਲ ਇਸ ਅੰਦੋਲਨ 'ਚ ਸ਼ਾਮਲ ਹੋ ਗਏ ਨੇ .