ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰਾਂ ਨੇ ਲਾਈ ਹਾਜਰੀ
Sarfaraz Singh
Updated at:
02 Dec 2020 07:18 PM (IST)
Download ABP Live App and Watch All Latest Videos
View In Appਖੇਤੀ ਕਾਨੂੰਨ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਦਿੱਲ੍ਹੀ 'ਚ ਮੋਰਚਾ ਲਾਇਆ ਹੋਇਆ ਹੈ .ਪਰ ਕਿਸਾਨ ਇਕੱਲੇ ਨਹੀਂ , ਉਨ੍ਹਾਂ ਦੇ ਨਾਲ ਪੰਜਾਬ ਦੇ ਕਲਾਕਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਨੇ .ਕਿਸਾਨਾਂ ਦੇ ਨਾਰੀਆਂ ਦੀ ਆਵਾਜ਼ ਨੂੰ ਇਨ੍ਹਾਂ ਕਲਾਕਾਰਾਂ ਨੂੰ ਆਪਣੇ ਸੁਰਾਂ 'ਚ ਪੀਰੋ ਦਿੱਤਾ ਹੈ .