News
News
ਟੀਵੀabp shortsABP ਸ਼ੌਰਟਸਵੀਡੀਓ
X

ਰਣਦੀਪ ਹੁੱਡਾ ਦੇ ਪੈਰ ਦੀ ਹੋਈ ਸਫ਼ਲ ਸਰਜਰੀ

</>
Embed Code
COPY
CLOSE

ਬਾਲੀਵੁੱਡ ਅਦਾਕਾਰਾ ਰਣਦੀਪ ਹੁੱਡਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿਚ ਦਾਖਲ ਨੇ , ਜਿਥੇ ਊਨਾ ਨੇ ਆਪਣੇ ਪੈਰ ਦੀ ਸਰਜਰੀ ਕਰਾਈ . ਦਰਅਸਲ ਕੁਝ ਸਮਾਂ ਪਹਿਲਾ ਰਣਦੀਪ ਹੁੱਡਾ ਦੇ ਪੈਰ 'ਚ ਫਰੈਕਚਰ ਸੀ . ਜਿਸਦਾ ਇਲਾਜ ਹੋ ਚੁੱਕਾ ਸੀ , ਪਰ ਹੁਣ ਉਸਦਾ ਪੁਰਾਣਾ ਜ਼ਖਮ ਫਿਰ ਤੋਂ ਤਾਜ਼ਾ ਹੋਣ ਕਰਕੇ ਰਣਦੀਪ ਹੁੱਡਾ ਨੇ ਹਸਪਤਾਲ ਜਾਨ ਦਾ ਫੈਂਸਲਾ ਲਿਆ , ਜਿਥੇ ਪੈਰ ਦੀ ਸਰਜਰੀ ਤੋਂ ਪਹਿਲਾ ਉਨ੍ਹਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ. ਜਿਸ ਦੀਆ ਰਿਪੋਰਟਸ ਵੀ ਨੇਗਟਿਵ ਆਇਆ ਨੇ . ਉਸ ਤੋਂ ਬਾਅਦ ਰਣਦੀਪ ਦੇ ਪੈਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ . ਸੂਤਰਾਂ ਮੁਤਾਬਕ ਰਣਦੀਪ ਹੁੱਡਾ ਹੁਣ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਨੇ .  ਫਿਲਹਾਲ ਰਣਦੀਪ ਦਾ ਪਰਿਵਾਰ ਊਨਾ ਨਾਲ ਹੈ . ਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾਏਗਾ .ਰਣਦੀਪ ਹੁੱਡਾ ਨੂੰ ਸ਼ਾਨਦਾਰ ਅਦਾਕਾਰੀ ਕਾਰਨ ਹਰ ਕੋਈ ਪਸੰਦ ਕਰਦਾ ਹੈ . ਆਖ਼ਿਰੀ ਵਾਰ ਰਣਦੀਪ Netflix ਦੀ ਫਿਲਮ Extraction 'ਚ ਨਜ਼ਰ ਆਏ ਸੀ . ਜਿਥੇ ਹੌਲੀਵੁੱਡ ਐਕਟਰ Chris Hemsworth ਨਾਲ ਰਣਦੀਪ ਹੁੱਡਾ ਦਾ ਐਕਸ਼ਨ ਦੇਖਣ ਲਾਈਕ ਸੀ . 

ਤਾਜ਼ਾ

ਪ੍ਰਮੁੱਖ ਖ਼ਬਰਾਂ

Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ

Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ

Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ

Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ

ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ

ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ

Shreyas Iyer: ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...

Shreyas Iyer: ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...