ਰਣਦੀਪ ਹੁੱਡਾ ਦੇ ਪੈਰ ਦੀ ਹੋਈ ਸਫ਼ਲ ਸਰਜਰੀ
Sarfaraz Singh
Updated at:
27 Aug 2020 03:30 PM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਰਣਦੀਪ ਹੁੱਡਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿਚ ਦਾਖਲ ਨੇ , ਜਿਥੇ ਊਨਾ ਨੇ ਆਪਣੇ ਪੈਰ ਦੀ ਸਰਜਰੀ ਕਰਾਈ . ਦਰਅਸਲ ਕੁਝ ਸਮਾਂ ਪਹਿਲਾ ਰਣਦੀਪ ਹੁੱਡਾ ਦੇ ਪੈਰ 'ਚ ਫਰੈਕਚਰ ਸੀ . ਜਿਸਦਾ ਇਲਾਜ ਹੋ ਚੁੱਕਾ ਸੀ , ਪਰ ਹੁਣ ਉਸਦਾ ਪੁਰਾਣਾ ਜ਼ਖਮ ਫਿਰ ਤੋਂ ਤਾਜ਼ਾ ਹੋਣ ਕਰਕੇ ਰਣਦੀਪ ਹੁੱਡਾ ਨੇ ਹਸਪਤਾਲ ਜਾਨ ਦਾ ਫੈਂਸਲਾ ਲਿਆ , ਜਿਥੇ ਪੈਰ ਦੀ ਸਰਜਰੀ ਤੋਂ ਪਹਿਲਾ ਉਨ੍ਹਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ. ਜਿਸ ਦੀਆ ਰਿਪੋਰਟਸ ਵੀ ਨੇਗਟਿਵ ਆਇਆ ਨੇ . ਉਸ ਤੋਂ ਬਾਅਦ ਰਣਦੀਪ ਦੇ ਪੈਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ . ਸੂਤਰਾਂ ਮੁਤਾਬਕ ਰਣਦੀਪ ਹੁੱਡਾ ਹੁਣ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਨੇ . ਫਿਲਹਾਲ ਰਣਦੀਪ ਦਾ ਪਰਿਵਾਰ ਊਨਾ ਨਾਲ ਹੈ . ਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾਏਗਾ .ਰਣਦੀਪ ਹੁੱਡਾ ਨੂੰ ਸ਼ਾਨਦਾਰ ਅਦਾਕਾਰੀ ਕਾਰਨ ਹਰ ਕੋਈ ਪਸੰਦ ਕਰਦਾ ਹੈ . ਆਖ਼ਿਰੀ ਵਾਰ ਰਣਦੀਪ Netflix ਦੀ ਫਿਲਮ Extraction 'ਚ ਨਜ਼ਰ ਆਏ ਸੀ . ਜਿਥੇ ਹੌਲੀਵੁੱਡ ਐਕਟਰ Chris Hemsworth ਨਾਲ ਰਣਦੀਪ ਹੁੱਡਾ ਦਾ ਐਕਸ਼ਨ ਦੇਖਣ ਲਾਈਕ ਸੀ .