ਖੇਤੀ ਆਰਡੀਨੈਂਸਾ ਦਾ ਵਿਰੋਧ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵਲੋਂ ਵੀ ਕੀਤਾ ਜਾ ਰਿਹਾ ਹੈ | ਰਣਜੀਤ ਬਾਵਾ ਨੇ ਹੁਣ ਟਵੀਟਰ ਜਰੀਏ ਪ੍ਰਧਾਨ ਮੰਤਰੀ ਨਰੇਂਦਰ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਇਹਨਾਂ ਨੂੰ ਹਟਾਇਆ ਜਾਵੇ | ਕਿਸਾਨਾਂ ਦੇ ਹਕ਼ ਚ ਖੜੇ ਰਣਜੀਤ ਬਾਵਾ ਨੇ ਹੁਣ ਹਾਲ ਦੀ ਤੇ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟੈਗ ਕਰਦਿਆਂ ਟਵੀਟ ਕੀਤਾ ਹੈ ਕਿ ..ਮੋਦੀ ਜੀ ਪੰਜਾਬ 'ਚ 80% ਲੋਕ ਖੇਤੀ ਤੇ ਨਿਰਭਰ ਹਨ | ਤੁਹਾਡੇ ਖੇਤੀ ਆਰਡੀਨੈਂਸ ਬਿੱਲ ਪੰਜਾਬ ਤੇ ਹਰਿਆਣਾ ਤੇ ਕਿਸਾਨਾਂ ਨੂੰ ਮਾਰ ਦੇਣਗੇ | ਪਲੀਜ਼ ਇਹਨਾਂ ਬਿੱਲਸ ਨੂੰ ਵਾਪਸ ਲਿਤਾ ਜਾਵੇ , ਪੰਜਾਬ ਤੇ ਹਰਿਆਣਾ ਪੂਰੇ ਇੰਡੀਆ ਨੂੰ ਅਨਾਜ਼ ਦਿੰਦਾ ਹੈ , ਅਗਰ ਕਿਸਾਨ ਹੀ ਮਰ ਗਿਆ ਤਾਂ ਇੰਡੀਆ ਦਾ ਕਿ ਹੋਊਗਾ |
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ