News
News
ਟੀਵੀabp shortsABP ਸ਼ੌਰਟਸਵੀਡੀਓ
X

ਟਾਈਗਰ ਸ਼ਰਾਫ ਦੀ ਫ਼ਿਲਮ 'Rambo' 'ਚ ਰੋਹਿਤ ਧਵਨ ਦੀ ਐਂਟਰੀ , ਹੌਲੀਵੁੱਡ ਫ਼ਿਲਮ ਦਾ ਹੈ ਰੀਮੇਕ

</>
Embed Code
COPY
CLOSE

ਟਾਈਗਰ ਸ਼ਰਾਫ ਦੀ ਅਪਕਮਿੰਗ ਫ਼ਿਲਮ Rambo 'ਚ ਨਿਰਦੇਸ਼ਕ ਸਿਧਾਰਥ ਆਨੰਦ ਦੀ ਥਾਂ ਹੁਣ ਰੋਹਿਤ ਧਵਨ ਦੀ ਐਂਟਰੀ ਹੋ ਗਈ ਹੈ . ਫ਼ਿਲਮ ਦਾ ਅਧਿਕਾਰਿਕ ਐਲਾਨ ਬਹੁਤ ਪਹਿਲਾ ਹੀ ਹੋ ਚੁੱਕਾ ਸੀ . ਇਹ ਫ਼ਿਲਮ ਯਸ਼ ਰਾਜ ਬੈੱਨਰ ਤਲੇ ਬਣੇਗੀ . ਸਿਧਾਰਥ ਧਵਨ ਪਹਿਲਾ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਸੀ , ਪਰ ਕਿਸੀ ਕਰਨਾ ਕਰਕੇ ਉਹ ਇਸ ਫ਼ਿਲਮ ਤੋਂ ਬਾਹਰ ਹੋ ਗਏ ਨੇ . ਸੋ ਹੁਣ ਖਬਰਾਂ ਇਹ ਆ ਰਹੀਆਂ ਨੇ ਕੀ ਰੋਹਿਤ ਧਵਨ ਫ਼ਿਲਮ ਦਾ ਨਿਰਦੇਸ਼ਨ ਕਰਨਗੇ .ਰੋਹਿਤ ਧਵਨ ਜੋ ਕੀ ਨਿਰਦੇਸ਼ਕ ਡੇਵਿਡ ਧਵਨ ਦੇ ਬੇਟੇ ਨੇ , ਜਿਨ੍ਹਾਂ ਨੇ ਫ਼ਿਲਮ Dishoom ਤੇ Desi Boys ਵਰਗੀਆਂ ਫ਼ਿਲਮ ਡਾਇਰੈਕਟ ਕੀਤੀਆਂ ਨੇ . ਹੁਣ ਰੋਹਿਤ ਨੂੰ ਫ਼ਿਲਮ Rambo ਲਈ ਚੁਣਿਆ ਗਿਆ ਹੈ. ਇਹ ਫ਼ਿਲਮ ਹੌਲੀਵੁੱਡ ਸੁਪਰਸਟਾਰ 'Sylvester Stallone' ਦੀ ਫਿਲਮ Rambo ਦਾ ਹਿੰਦੀ ਵਰਜ਼ਨ ਹੋਏਗਾ. ਇਸ ਫ਼ਿਲਮ ਦੇ ਬਾਲੀਵੁੱਡ 'ਚ ਐਲਾਨ ਹੋਣ ਤੋਂ ਬਾਅਦ 'Sylvester Stallone' ਨੇ ਵੀ ਟਵੀਟ ਕਰ ਫ਼ਿਲਮ ਦੇ ਮੇਕਰਸ ਨੂੰ ਸ਼ੁਭਕਾਮਨਾਵਾ ਦਿੱਤੀਆਂ ਸੀ . ਯਸ਼ ਰਾਜ ਬੈੱਨਰ ਇਸ ਫ਼ਿਲਮ ਨੂੰ ਵੱਡੇ ਲੈਵਲ ਤੇ ਬਣਾਉਣ ਦੀ ਤਿਆਰੀ ਕਰ ਰਿਹਾ ਹੈ  ਜਿਸ ਕਰਕੇ ਮੇਕਰਸ ਨੇ ਟਾਈਗਰ ਸ਼ਰਾਫ ਨੂੰ ਲੀਡ ਰੋਲ 'ਚ ਕਾਸਟ ਕੀਤਾ ਹੈ. ਤੇ ਟਾਈਗਰ ਸ਼ਰਾਫ ਵੀ ਆਪਣੇ ਆਇਡਲ 'Sylvester Stallone' ਦੀ ਫ਼ਿਲਮ ਦੇ ਰੀਮੇਕ ਨੂੰ ਬਿਹਤਰ ਬਣਾਉਣ ਲਈ ਕਾਫੀ ਤਿਆਰੀ ਕਰ ਰਹੇ ਨੇ . 

ਤਾਜ਼ਾ

ਪ੍ਰਮੁੱਖ ਖ਼ਬਰਾਂ

Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ

Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ

Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?

Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?

Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ

Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ

Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  

Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ