ਲੋਹੜੀ ਵਾਲੇ ਦਿਨ ਪੰਜਾਬੀ ਗਾਇਕ ਤੇ ਅਦਾਕਾਰ ਸੱਜਣ ਅਦੀਬ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਜੋਰ ਦੀਆਂ ਪਹਾੜੀਆਂ ਵਿਚ ਕਰ ਰਹੇ ਨੇ | ਸੱਜਣ ਅਦੀਬ ਨੂੰ ਗੀਤ 'ਇਸ਼ਕਾ ਦੇ ਲੇਖੇ' ਤੋਂ ਵੱਡੀ ਪਛਾਣ ਮਿਲ਼ੀ | ਸੱਜਣ ਅਦੀਬ ਉਹ ਗਾਇਕ ਹੈ ਜਿਸਦੇ ਕਵੀਸ਼ਰੀ ਵਰਗੇ ਗੀਤ ਸੁਪਰਹਿੱਟ ਹੋਏ | ABP ਟੀਮ ਨੇ ਸੱਜਣ ਨੂੰ ਲੋਹੜੀ ਦੇ ਤਿਉਹਾਰ ਕਾਰਨ ਸੈੱਟ ਤੇ ਸਰਪ੍ਰਾਈਜ਼ ਵਿਜ਼ਿਟ ਦਿੱਤਾ | ਸੱਜਣ ਅਦੀਬ ਨੇ ਇਸ ਮੁਲਾਕਾਤ
ਦੌਰਾਨ ਲੋਹੜੀ ਦੇ ਤਿਉਹਾਰ ਬਾਰੇ ਗੱਲ ਕੀਤੀ |
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...