ਬਿੱਗ ਬੌਸ 14 ਦੇ ਨਾਲ, ਸਲਮਾਨ ਖਾਨ ਨੇ ਅਗਲੀ ਫਿਲਮ 'radhe : your most wanted bhai' ਦੀ ਦੁਬਾਰਾ ਸ਼ੂਟਿੰਗ ਸ਼ੁਰੂ ਕਰ ਦਿਤੀ ਹੈ ਹੈ. ਇਸ ਫਿਲਮ ਨੂੰ ਪ੍ਰਭੂ ਦੇਵਾ ਡਾਇਰੈਕਟ ਕਰ ਰਹੇ ਹਨ. ਫਿਲਮ ਦੀ ਸ਼ੂਟਿੰਗ ਐਨਡੀ ਸਟੂਡੀਓ ਵਿਚ ਸ਼ੁਰੂ ਹੋ ਚੁਕੀ ਹੈ. ਅਤੇ ਇਹ ਸ਼ੂਟਿੰਗ 15 ਦਿਨ ਤੱਕ ਚਲੇਗੀ ..ਇਹਨਾਂ 15 ਦਿਨਾਂ ਦੇ ਤੁਰੰਤ ਬਾਅਦ, ਟੀਮ ਬਾਂਦਰਾਂ ਵਿਚ ਸਥਿਤ ਮਹਿਬੂਬ ਸਟੂਡੀਓ ਵਿਚ ਸ਼ੂਟਿੰਗ ਕਰਨ ਲਈ ਜਾਏਗੀ .ਬਾਲੀਵੁੱਡ ਅਦਾਕਾਰ ਸਲਮਾਨ ਖਾਨ ਸਟਾਰਰ 'radhe : your most wanted bhai' ਇਸ ਸਾਲ ਦੀ most ਅਵੇਟੇਡ ਫਿਲਮ ਹੈ.. ਇਹ ਫਿਲਮ ਇਸ ਸਾਲ ਈਦ 'ਤੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੀ ਸਥਿਤੀ ਵਿਚ ਰਿਲੀਜ ਡੇਟ ਨੂੰ ਅੱਗੇ ਵਧਾਇਆ ਗਿਆ ਹੈ. ਫਿਲਮ ਦੀ ਸ਼ੂਟਿੰਗ ਫਿਲਹਾਲ ਪੂਰੀ ਨਹੀਂ ਹੋਈ ਜਿਸਦੇ ਚਲਦੇ ਬਚੇ ਸ਼ੂਟ ਦੀ ਸ਼ੂਟਿੰਗ ਕਰ ਦਿਤੀ ਗਈ ਹੈ |
ਫਿਲਮ ‘ਰਾਧੇ’ ਦੀ ਪ੍ਰੋਡਕਸ਼ਨ ਦਾ ਕਹਿਣਾ ਹੈ ਕਿ , ‘ਪੂਰੀ ਟੀਮ ਦਾ ਕੋਵਿਡ -19 ਟੈਸਟ’ ਕੀਤਾ ਗਿਆ ਹੈ, ਜਿਸ ਵਿਚ ਕੋਈ ਕੋਰੋਨਾ ਪਾਜ਼ੀਟਿਵ ਨਹੀਂ ਹੈ।ਰਿਪੋਰਟਸ ਦੇ ਮੁਤਾਬਿਕ ਅਗਰ ਇਸ ਸਾਲ ਹੀ ਸਿਨੇਮਾ ਖੁੱਲ੍ਹੇ ਤਾਂ ਫਿਲਮ 'radhe : your most wanted bhai' ਦੀਵਾਲੀ 'ਤੇ ਰਿਲੀਜ਼ ਹੋ ਸਕਦੀ ਹੈ . ਸਲਮਾਨ ਖਾਨ ਚਾਹੁੰਦੇ ਸਨ ਕਿ ਇਹ ਫਿਲਮ ਈਦ ਤੇ ਰਿਲੀਜ਼ ਹੋਵੇ, ਪਰ ਲੌਕਡਾਓਨ ਕਰਕੇ ਰਿਲੀਜ਼ਿੰਗ ਦਾ ਪੋਸੀਬਲ ਨਹੀਂ ਹੋਇਆ | ਫਿਲਮ ਵਿੱਚ ਸਲਮਾਨ ਖਾਨ ਤੋਂ ਇਲਾਵਾ ਦਿਸ਼ਾ ਪਟਾਨੀ, ਰਣਦੀਪ ਹੁੱਡਾ, ਜੈਕੀ ਸ਼ੈਰੌਫ ਅਤੇ ਕਈ ਅਹਿਮ ਕਲਾਕਾਰ ਸ਼ਾਮਲ ਹਨ.
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ