News
News
ਟੀਵੀabp shortsABP ਸ਼ੌਰਟਸਵੀਡੀਓ
X

ਫ਼ਿਲਮ 'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਟੀਮ

</>
Embed Code
COPY
CLOSE

ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ .ਜਿਸ ਦੇ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ .ਸੇਫ ਅਲੀ ਖ਼ਾਨ , ਅਰਜੁਨ ਕਪੂਰ , ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ .ਹੁਣ ਇਸਦਾ ਸ਼ੂਟ ਵੀ ਡਲਹੌਜ਼ੀ ਵਰਗੀ ਖੂਬਸੂਰਤ ਲੋਕੇਸ਼ਨ ਤੇ ਕੀਤਾ ਜਾ ਰਿਹਾ ਹੈ . ਜਿਸ ਤੋਂ ਬਾਅਦ ਫਿਲਮ ਲਈ Excitement ਹੋ ਜ਼ਿਆਦਾ ਵੱਧ ਗਈ ਹੈ 

ਤਾਜ਼ਾ

ਪ੍ਰਮੁੱਖ ਖ਼ਬਰਾਂ

ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ

ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ