Punjab Budget 2021 - AAP ਮੰਗੇਗੀ ਵਿਧਾਨ ਸਭਾ ਅੰਦਰ ਕੈਪਟਨ ਸਰਕਾਰ ਤੋਂ 4 ਸਾਲ ਦਾ ਰਿਪੋਰਟ ਕਾਰਡ !

Continues below advertisement

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਪਹਿਲਾ ਦਿਨ

ਆਮ ਆਦਮੀ ਪਾਰਟੀ ਵੱਲੋਂ ਕੱਢੀ ਗਈ ਸਾਈਕਲ ਰੈਲੀ

MLA ਹੋਸਟਲ ਤੋਂ ਵਿਧਾਨ ਸਭਾ ਤੱਕ ਰੈਲੀ

AAP ਦੇ ਵਿਧਾਇਕ ਸਾਈਕਲ ‘ਤੇ ਪਹੁੰਚੇ ਵਿਧਾਨ ਸਭਾ

ਮਹਿੰਗਾਈ ਕਾਰਨ ਕੀਤਾ ਗਿਆ ਸੰਕੇਤਕ ਪ੍ਰਦਰਸ਼ਨ 

ਕੈਪਟਨ ਸਰਕਾਰ ਨੂੰ ਵਿਧਾਨ ਸਭਾ ਵਿੱਚ ਘੇਰਾਂਗੇ

Continues below advertisement

JOIN US ON

Telegram