ਕੱਲ੍ਹ ਤੋਂ ਖਤਮ ਹੋ ਰਹੀ Moratorium ਦੀ ਸਕੀਮ, ਹੁਣ EMI ਲਈ ਰਹੋ ਤਿਆਰ
Continues below advertisement
ਲੌਕਡਾਊਨ ਤੇ ਕੋਰੋਨਾ ਸੰਕਟ ਕਾਰਨ ਰਿਜ਼ਰਵ ਬੈਂਕ ਨੇ ਬੈਂਕ ਲੋਨ ਵਾਲੇ ਗਾਹਕਾਂ ਨੂੰ EMI ਚੁਕਾਉਣ ਤੇ 6 ਮਹੀਨਿਆਂ ਦੀ ਮੋਹਲਤ ਦਿੱਤੀ ਸੀ,ਜਿਸ ਨੂੰ ਮੋਰੇਟੋਰਿਅਮ ਕਹਿੰਦੇ ਨੇ, ਉਹ ਅੱਜ ਖਤਮ ਹੋ ਰਹੀ ਹੈ। ਯਾਨਿ ਕਿ 1 ਸਤੰਬਰ ਤੋਂ ਲੋਨ ਦੀ EMI ਸ਼ੁਰੂ ਹੋ ਜਾਵੇਗੀ। RBI ਨੇ ਮੁਹਲਤ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਤੁਹਾਡਾ ਬੈਂਕ ਰਾਜ਼ੀ ਤਾਂ ਅਗਲੇ 6 ਮਹੀਨਿਆਂ ਤੱਕ ਲੋਨ EMI ਦੀ ਕਿਸ਼ਤ ਦੇਣ ਤੇ ਤੁਹਾਨੂੰ ਡਿਫੌਲਟਰ ਨਹੀਂ ਮੰਨਿਆ ਜਾਵੇਗਾ। ਕਈਆਂ ਨੇ ਫਾਇਦਾ ਲਿਆ ਪਰ ਹੁਣ ਕਿਸ਼ਤਾਂ ਚੁਕਾਉਣੀਆਂ ਪੈਣਗੀਆਂ ਨਹੀਂ ਤਾਂ ਬੈਂਕ ਡਿਫੌਲਟਰ ਐਲਾਨ ਕੇ ਕਾਰਵਾਈ ਕਰ ਸਕਦਾ ਹੈ।
Continues below advertisement